Meanings of Punjabi words starting from ਹ

ਦੇਖੋ, ਹ੍ਵੈ.


ਹੋਇਆ. ਹੋਈ.


ਹੋਈਦਾ ਹੈ. "ਆਨੰਦ ਰੂਪ ਹੁਈ ਹੈ." (ਗੂਜ ਮਃ ੫)


ਹੂਏ. ਹੋਏ. "ਮੁਖ ਹੁਏ ਪੰਡਿਤ ਮਿਠੇ." (ਸਵੈਯੇ ਮਃ ੩. ਕੇ)


ਦੇਖੋ, ਹੁਸਣਾ। ੨. ਦੇਖੋ, ਹਬਸ। ੩. ਫ਼ਾ. ਹੁਸ਼. ਇਹ ਸੰਖੇਪ ਹੈ ਹੋਸ਼ (ਸੁਰਤ) ਦਾ.