ਪਰਿਭਾਖਾ
paribhaakhaa/paribhākhā

Definition

ਸੰ. ਪਰਿਭਾਸ਼ਾ. ਸੰਗ੍ਯਾ. ਸੰਕੇਤ ਕੀਤੀ ਹੋਈ ਬੋਲੀ। ੨. ਐਸੀ ਵਯਾਖ੍ਯਾ, ਜਿਸ ਤੋਂ ਅਰਥ ਸਮਝਣ ਵਿੱਚ ਕੁਝ ਸੰਸਾ ਨਾ ਰਹੇ। ੩. ਨਿੰਦਾ. ਬਦਨਾਮੀ।
Source: Mahankosh

PARIBHÁKHÁ

Meaning in English2

s. f, Definition.
Source:THE PANJABI DICTIONARY-Bhai Maya Singh