ਪਾਸਸਕਤਨਨਿ
paasasakatanani/pāsasakatanani

Definition

(ਸਨਾਮਾ ) ਪਾਸ਼ (ਫਾਹੀ) ਨੂੰ ਆਪਣੀ ਸ਼ਕਤਿ ਨਾਲ ਹਨਨ ਕਰਨ ਵਾਲੀ ਨਦੀ, ਵਿਪਾਸ਼ਾ. ਦੇਖੋ, ਬਿਆਸ ੨.
Source: Mahankosh