ਬਿਜਾਇ
bijaai/bijāi

Definition

ਵਿ- ਬੀਜਣ ਯੋਗ੍ਯ- ੨. ਫ਼ਾ. [بیجا] ਬੇਜਾ, ਅਨੁਚਿਤ. ਨਾਮੁਨਾਸਿਬ. "ਤੁਮ ਨੇ ਕੀਨਸ ਬਾਤ ਬਿਜਾਇ." (ਗੁਪ੍ਰਸੂ) "ਅਸ ਬਿਧਿ ਨਹਿ ਕਹਿ ਬੈਨ ਬਿਜਾਊ." (ਨਾਪ੍ਰ)
Source: Mahankosh