ਬਿਟਰਨਾ
bitaranaa/bitaranā

Definition

ਕ੍ਰਿ- ਗੰਧਲਾ ਹੋਣਾ। ੨. ਅਪਵਿਤ੍ਰ ਹੋਣਾ. ਜੂਠਾ ਹੋਣਾ। ੩. ਵਿਸ਼ੇਸ ਕਰਕੇ ਟਲਣਾ. ਦੂਰ ਹੋਣਾ। ੪. ਡਰਕੇ ਭੱਜ (ਨੱਠ) ਜਾਣ। ੫. ਖ਼ਯਾਲ ਬਦਲਣਾ. ਤੋਰ ਬਦਲਣਾ. "ਖਾਲਸਾ ਦੇਖ ਸੁ ਬਿਟਰਿਓ." (ਪ੍ਰਾਪੰਪ੍ਰ)
Source: Mahankosh

BIṬARNÁ

Meaning in English2

v. n, To fail, to fall out, to disagree, to be enraged, to be sulky, to be rebellious; to be spoiled, to be damaged; i. q. Viṭṭarná. Biṭṭarná.
Source:THE PANJABI DICTIONARY-Bhai Maya Singh