ਬਿਥਕ
bithaka/bidhaka

Definition

ਵਿ- ਸ੍‍ਥਗਿਤ. ਚੰਗੀ ਤਰਾਂ ਢਕਿਆ ਹੋਇਆ। ੨. ਥੱਕਿਆ. "ਪ੍ਰੇਮ ਛਕੀ ਤਿਨ ਸੋ ਬਿਥਕ੍ਯੋ." (ਕ੍ਰਿਸ਼ਨਾਵ)
Source: Mahankosh

BITHAK

Meaning in English2

s. m, pace, distance.
Source:THE PANJABI DICTIONARY-Bhai Maya Singh