ਬਿਧਯੰ
bithhayan/bidhhēan

Definition

ਵਿ- ਵਿੱਧ ਹੋਇਆ, ਵੇਧਨ ਹੋਇਆ। ੨. ਆਸਕ੍ਤ ਹੋਇਆ. ਪ੍ਰੇਮ ਵਿੱਚ ਫਸਿਆ. "ਚਰਣਾਰਬਿੰਦ ਮਨ ਬਿਧਰ੍‍ਯ." (ਗਾਥਾ)
Source: Mahankosh