ਬਿਪੁ
bipu/bipu

Definition

ਦੇਖੋ, ਬਿਪ। ੨. ਵਿਪਰ੍‍ਯਯ. ਉਲਟ. ਖ਼ਿਲਾਫ਼. "ਜਿਸੁ ਜਨ ਊਪਰਿ ਤੇਰੀ ਕਿਰਪਾ, ਤਿਸ ਕੋਓੂ ਬਿਪੁ ਨ ਕੋਈ ਭਾਖੈ. (ਆਸਾ ਮਃ ੫)
Source: Mahankosh