ਬਿਯੋ
biyo/biyo

Definition

ਵਿ- ਪੈਦਾ ਹੋਇਆ. ਜਨਮਿਆ। ੨. ਸਿੰਧੀ- ਦੂਜਾ ਦ੍ਵਿਤੀਯ. ਦੇਖੋ, ਬੀਓ ਅਤੇ ਬੀਯੋ.
Source: Mahankosh