ਬਿਲਈਆ
bilaeeaa/bilaīā

Definition

ਸੰਗ੍ਯਾ- ਬਿੱਲੀ. ਮਾਂਜਾਰੀ. ਬਿਡਾਲੀ. "ਮਾਨਸ ਬਪੁਰਾ ਮੂਸਾ ਕੀਨੋ, ਮੀਚ ਬਿਲਈਆ. ਖਈਹੈ ਰੇ." (ਬਿਲਾ ਕਬੀਰ) ੨. ਦੇਖੋ, ਵਿਲੈਯਾ.
Source: Mahankosh