ਬਿਲਛਿ
bilachhi/bilachhi

Definition

ਭੋਗਕੇ. "ਬਿਲਛਿ ਬਿਨੋਦ ਆਨੰਦ ਸੁਖ ਮਾਣਹੁ." (ਸੋਰ ਮਃ ੫) ਦੇਖੋ, ਬਿਲਛਨ। ੨. ਸ਼ੋਭਾ ਦੇਕੇ. ਪ੍ਰਕਾਸ਼ਕੇ. ਵਿਲਸਿਤ ਹੋਕੇ.
Source: Mahankosh