ਮੁਕਤਮਾਰਗ
mukatamaaraga/mukatamāraga

Definition

ਸ੍ਰੀ ਗੁਰੂ ਗੋਬਿੰਦਸਿੰਘ ਜੀ ਦੇ ਨਾਮ ਪੁਰ ਕਿਸੇ ਪ੍ਰੇਮੀ ਸਿੱਖ ਦਾ ਬਣਾਇਆ ਰਹਿਤਨਾਮਾ. ਇਹ ਮੁਕਤਨਾਮੇ ਤੋਂ ਭਿੰਨ ਹੈ.
Source: Mahankosh