ਤਤਕਰਾ
ਅੰਧੇਰਾ ਹੀ ਅੰਧੇਰਾ-9; ਰਾਜਨੀਤਿਕ ਅਨ੍ਹੇਰਾ-9: ਪੰਜਾਬ ਦੀ ਦਸ਼ਾ-10 ਰਾਜਸੀ ਦਸ਼ਾ-10 ਸਮਾਜਕ ਦਬਾ-12 ਧਾਰਮਕ ਦਸ਼ਾ-14: ਆਰਥਕ
ਤਲਵੰਡੀ -20: ਪ੍ਰਕਾਸ਼-22; ਬਚਪਨ -23: ਪੜਾਈ-25; ਜੰਞੂ-29; ਛੇੜੂ-30: ਕੌਤਕ-31: ਕੀਰਤਨ ਦੀ ਉਤਪਤੀ-33: ਭਾਈ ਮਰਦਾਨਾ-34: ਸੱਚਾ ਸੌਦਾ-36: ਸ਼ਾਦੀ-37; ਰੋਗ ਦਾ ਦਾਰੂ-38: ਪ੍ਰਤਿਭਾ-40, ਬਾਬਾ ਸ੍ਰੀ ਚੰਦ ਤੇ ਲਖਮੀ ਚੰਦ ਜੀ ਦਾ ਜਨਮ 40
ਸੁਲਤਾਨਪੁਰ-42: ਮੋਦੀ-44: ਕਿਸੀ ਕੀ ਦਮੜੀ ਨਾ ਰਾਖੇ-45; ਸੰਗਤ ਦੀ ਨੀਂਹ-46: ਪਰਉਪਕਾਰ-47: ਭਾਈ ਭਗੀਰਥ-48. ਭਾਈ ਮਨਸੁਖ-48; ਕਿਰਤ ਤੇ ਕੀਰਤੀ-49: ਪਿਤਾ ਕਾਲੂ ਜੀ ਦਾ ਆਉਣਾ-50: ਤੇਰਾ ਤੇਰਾ-50: ਵਈ ਦਾ ਉਪਦੇਸ਼-51: ਜਦ ਫਿਰ ਸੁਲਤਾਨਪੁਰ ਆਏ-56
ਸੁਲਤਾਨਪੁਰ ਤੋਂ ਹਰਿਦੁਆਰ-58: ਪ੍ਰਚਾਰ ਢੰਗ-59: ਮਰਦਾਨਾ ਜੀ ਲਈ ਨਵੀਂ ਰਬਾਬ-62; ਪਹਿਲਾ ਉਪਦੇਸ਼-62: ਲਾਹੌਰ-64: ਭਾਈ ਲਾਲੋ-67: ਹਰਿਦੁਆਰ-73 58-76
ਨਾਨਕ ਮਤਾ-77: ਪ੍ਰਯਾਗ80 ਅਯੁਧਿਆ-81; ਬਨਾਰਸ-82: ਸਮਕਾਲੀ ਭਗਤਾਂ ਦਾ ਮੇਲ-85: ਗਯਾ-86: ਪਟਨਾ ਸਾਹਿਬ-87: ਰਾਜ ਗ੍ਰੀਹ-89: ਭਾਈ ਸੂਜਾ-89: ਬੰਗਲਾ ਦੇਸ਼-90 ਢਾਕਾ-90; ਨੂਰ-ਉਨਿਸਾ-90: ਠੱਗ ਨਿਸਤਾਰਾ-91; ਭੂਮੀਆ-92 ਕਲਿਜੁਗ-92: ਵਸਦੇ ਰਹੇ-94; ਭਗਤ ਜੇ ਦੇਵ ਜੀ ਦੇ ਪਿੰਡ-94: ਝੰਡਾ ਬਾਢੀ-95: ਸੇਕਰ ਦੇਵ ਨਾਲ ਮੁਲਾਕਾਤ-95: ਕਲਕੱਤਾ-96: ਜਗਨਨਾਥ-96: ਠਗਣ ਕਉ ਸੰਸਾਰ-97: ਉਦਾਸੀ ਕਰਦਿਆਂ ਤਿੰਨ ਵਰ੍ਹੇ-98
ਮੰਗਲ ਨਾਥ ਨਾਲ ਭੇਟ ਵਾਰਤਾ-100: ਇਨਕਲਾਬੀ ਬਾਬਾ-100: ਵੰਡ ਛਕਣਾ-100: ਲੋਕਾ-102: ਤਾਮਲਨਾਡੂ ਤੇ ਕੇਰਲ-108; ਕੋਡਾ ਰਾਖਸ਼-109: ਨਾਨਕ ਝੀਰਾ-109: ਭਗਤ ਨਾਮਦੇਵ ਜੀ-110: ਭਗਤ ਤ੍ਰਿਲੋਚਨ ਜੀ-111, ਨਾਸਕ-111,ਓਅੰਕਾਰ-111,ਇੰਦੋਰ-113, ਫੇਰ ਠੱਗ ਮਿਲੇ-113,ਸੋਰਠ ਦੇਸ-115: ਜੈਨੀਆ ਨੂੰ ਊਪਦੇਸ਼, ਚਾਰਵਾਕੀਆਂ ਨੂੰ ਉਪਦੇਸ਼-116