ਅੱਜ ਦਾ ਕਵੀ


ਓਮਕਾਰ ਸੂਦ ਬਹੋਨਾ

ਚੰਨ-ਸਿਤਾਰੇ ਅੰਬਰ ਉੱਤੇ,
ਜਦੋਂ ਸਕੂਲੇ ਆਉਂਦੇ।
ਇੱਕ-ਦੂਜੇ ਦੀਆਂ ਭੁੱਲ ਕੇ ਵੀ ਨਾ,
ਕਦੇ ਸ਼ਿਕਾਇਤਾਂ ਲਾਉਂਦੇ।
ਚੰਦਾ-ਮਾਮਾ 'ਮਾਸਟਰ' ਬਣਕੇ-
ਤਾਰਿਆਂ ਤਾਈਂ ਪੜ੍ਹਾਵੇ!
ਬੀਬੇ ਤਾਰੇ ਚੰਨ ਮਾਸਟਰ ਨੂੰ,
ਉੱਕਾ ਨਹੀਂ ਸਤਾਉਂਦੇ।


ਪੰਜਾਬੀ ਪੁਸਤਕਾਂ ਦਾ ਸੰਗ੍ਰਹਿ

ਪੰਜਾਬੀ ਪੁਸਤਕਾਂ ਗਿਆਨ ਅਤੇ ਸੱਭਿਆਚਾਰ ਦਾ ਅਹਿਮ ਖਜ਼ਾਨਾ ਹਨ, ਜੋ ਅਮੀਰ ਅਤੇ ਭਾਵਪੂਰਤ ਪੰਜਾਬੀ ਭਾਸ਼ਾ ਵਿੱਚ ਲਿਖੀਆਂ ਗਈਆਂ ਹਨ। ਇਹ ਪੁਸਤਕਾਂ ਖੇਤਰ ਦੀਆਂ ਪਰੰਪਰਾਵਾਂ ਅਤੇ ਕਹਾਣੀਆਂ ਨੂੰ ਸੁਰੱਖਿਅਤ ਰੱਖਦੇ ਹੋਏ ਗਲਪ, ਕਵਿਤਾ, ਇਤਿਹਾਸ ਅਤੇ ਅਧਿਆਤਮਿਕਤਾ ਸਮੇਤ ਵੱਖ-ਵੱਖ ਸ਼ੈਲੀਆਂ ਨੂੰ ਜੀਵਿਤ ਰੱਖਦੀਆਂ ਹਨ। ਪੁਸਤਕਾਂ ਪਾਠਕਾਂ ਨੂੰ ਪੰਜਾਬੀ ਸਾਹਿਤ ਅਤੇ ਇਸ ਦੀ ਸਦੀਵੀ ਸੂਝ ਨਾਲ ਡੂੰਘੀ ਸਾਂਝ ਪ੍ਰਦਾਨ ਕਰਦੀਆਂ ਹਨ। ਇਸ ਸੈਕਸ਼ਨ ਵਿੱਚ ਲੇਖਕਾਂ ਦੀਆਂ ਪ੍ਰਸਿੱਧ ਪੁਸਤਕਾਂ ਪਾਠਕਾਂ ਲਈ ਪੇਸ਼ ਕੀਤੀਆਂ ਗਈਆਂ ਹਨ।

ਪੰਜਾਬੀ ਰੇਡੀਓ ਸਟੇਸ਼ਨਾਂ ਦਾ ਸੰਗ੍ਰਹਿ

ਪੰਜਾਬੀ ਰੇਡੀਓ ਸਟੇਸ਼ਨ ਪੰਜਾਬੀ ਭਾਸ਼ਾ ਵਿੱਚ ਸੰਗੀਤ, ਖ਼ਬਰਾਂ, ਸੱਭਿਆਚਾਰਕ ਪ੍ਰੋਗਰਾਮਾਂ ਅਤੇ ਮਨੋਰੰਜਨ ਪ੍ਰਦਾਨ ਕਰਨ ਲਈ ਸਮਰਪਿਤ ਪ੍ਰਸਾਰਣ ਪਲੇਟਫਾਰਮ ਹਨ। ਰੇਡੀਓ ਮਨੋਰੰਜਨ ਅਤੇ ਸੰਚਾਰ ਦਾ ਇੱਕ ਸ਼ਕਤੀਸ਼ਾਲੀ ਮਾਧਿਅਮ ਹੈ ਜੋ ਸੰਗੀਤ, ਕਹਾਣੀਆਂ ਅਤੇ ਹੋਰ ਅੱਪਡੇਟਸ ਸਿੱਧੇ ਸਰੋਤਿਆਂ ਤੱਕ ਪਹੁੰਚਾਉਂਦਾ ਹੈ। ਇਸ ਸੈਕਸ਼ਨ ਵਿੱਚ ਦੇਸ਼ਾਂ-ਵਿਦੇਸ਼ਾਂ ਦੇ ਪ੍ਰਸਿੱਧ ਰੇਡੀਓ ਸਟੇਸ਼ਨ ਸ਼ਾਮਿਲ ਕੀਤੇ ਗਏ ਹਨ।
ਦਿਨ ਦਾ ਸ਼ਬਦ

ਸਿਰਜਣਾ

ਸ਼ਬਦ ਸ਼੍ਰੇਣੀ: ਕਿਰਿਆ

ਅਰਥ:  ਨਵੀਂ ਚੀਜ਼ ਦਾ ਰਚਨਾਤਮਕ ਤਰੀਕੇ ਨਾਲ ਸਿਰਜਣ

ਵਾਕ: ਕਲਾਕਾਰ ਨੇ ਆਪਣੇ ਕੈਨਵਸ 'ਤੇ ਖੂਬਸੂਰਤ ਪੇਸ਼ਕਾਰੀ ਦੀ ਸਿਰਜਣਾ ਕੀਤੀ।

ਸਮਾਨਾਰਥੀ ਸ਼ਬਦ: ਰਚਨਾ ਕਰਨਾ, ਬਣਾਉਣਾ, ਤਿਆਰ ਕਰਨਾ, ਉਤਪਤੀ

ਵਿਰੋਧੀ ਸ਼ਬਦ: ਵਿਨਾਸ਼, ਤੋੜਨਾ, ਨਸ਼ਟ ਕਰਨਾ, ਖਤਮ

ਸ਼ਬਦਕੋਸ਼

ਪੰਜਾਬੀ ਭਾਸ਼ਾ ਅਤੇ ਇਸਦੀ ਸੱਭਿਆਚਾਰਕ ਵਿਰਾਸਤ ਦੀ ਅਮੀਰੀ ਦਾ ਜਸ਼ਨ ਮਨਾਉਣ ਵਾਲੇ ਪੰਜਾਬੀ ਸ਼ਬਦਾਂ, ਅਰਥਾਂ ਅਤੇ ਅਨੁਵਾਦਾਂ ਲਈ ਇੱਕ ਵਿਆਪਕ ਸਰੋਤ।

ਇੱਥੇ ਆਪਣੇ ਸ਼ਬਦ ਦੀ ਖੋਜ ਕਰੋ

ਬੋਲੀਆਂ


ਅੱਡੀ ਵੱਜੂ ਤੇ ਧਮਕਾਂ ਪੈਣਗੀਆਂ

ਨੀ ਮੈਂ ਨੱਚਾਂ ਨੱਚਾਂ ਨੱਚਾਂ,
ਨੀ ਮੈਂ ਅੱਗ ਵਾਂਗੂੰ ਮੱਚਾਂ।
ਫੇਰ ਦੇਖ ਦੇਖ ਕੁੜੀਆਂ ਇਹ ਕਹਿਣਗੀਆਂ,
ਅੱਡੀ ਵੱਜੂ ਤੇ ਧਮਕਾਂ ਪੈਣਗੀਆਂ।
ਅੱਡੀ ਵੱਜੂ ਤੇ ਧਮਕਾਂ ਪੈਣਗੀਆਂ...

ਸਭ ਦੇਖੋ

ਚੁਟਕਲੇ


ਇਕ ਬੰਦੇ ਨੇ ਅਮਰੂਦ ਲਏ ਤਾਂ ਓਹਦੇ ਚੋਂ ਕੀੜਾ ਨਿਕਲਿਆ, ਬੰਦਾ ਅਮਰੂਦ ਆਲੇ ਦੇ ਗਲ ਪੈ ਗਿਆ। 
ਜਾ ਕੇ- ਇਹਦੇ ਚ ਤਾਂ ਕੀੜਾ ਨਿਕਲਿਆ ਆ... 
ਅਮਰੂਦ ਵਾਲਾ- ਇਹ ਤਾਂ ਕਿਸਮਤ ਦੀ ਗੱਲ ਆ!!! ਕੀ ਪਤਾ ਅਗਲੀ ਵਾਰ "Motor Cycle" ਨਿਕਲ ਜਾਏ...

ਸਭ ਦੇਖੋ
ਕਿਤਾਬਾਂ

179

ਬੋਲੀਆਂ

208

ਲੇਖਕ

345

ਮੁਬਾਰਕਾਂ

386

ਬੁਝਾਰਤਾਂ

140

ਅਨਮੋਲ ਵਿਚਾਰ

60

  • ਸਾਡੇ ਸਹਿਯੋਗੀ ਬਣੋ

  • ہساڈا ساتھی بن جاؤ

  • Become Our Partners

  • ਸਾਡੇ ਸਹਿਯੋਗੀ ਬਣੋ

  • ہساڈا ساتھی بن جاؤ

  • Become Our Partners

  • ਸਾਡੇ ਸਹਿਯੋਗੀ ਬਣੋ

  • ہساڈا ساتھی بن جاؤ

  • Become Our Partners