Back ArrowLogo
Info
Profile

ਕੌਫੀ ਬਰੇਕ

1. ਸਾਡੇ ਸਰੀਰ ਦੇ ਸਾਰੇ ਹਿੱਸਿਆਂ ਨਾਲੋਂ ਸਾਡੇ ਹ... ਸਭ ਤੋਂ ਵੱਧ ਕੁਦਰਤੀ ਰੂਪ ਵਿਚ ਹਿੱਲਦੇ ਹਨ।

2. ਸਾਡੇ ਦਿਮਾਗ ਅਤੇ ਹ... ਵਿਚ ਸਭ ਹਿੱਸਿਆਂ ਨਾਲੋਂ ਵੱਧ ਨ.... ਨਾਲ ਆਪਸ ਵਿਚ ਜੁੜੇ ਹੋਏ ਹਨ।

3. ਜਦੋਂ ਹੱਥ ਖੁ.... ਹੁੰਦਾ ਹੈ ਅਤੇ ਤ... ਉਪਰ ਵੱਲ ਹੋਣ ਤਾਂ ਇਨ੍ਹਾਂ ਦਾ ਸਬੰਧ ਵਿਸ਼ਵਾਸ ਅਤੇ ਭਰੋਸੇ ਨਾਲ ਜੋੜਿਆ ਜਾਂਦਾ ਹੈ।

4. ਜਦੋਂ ਸਾਡੀ ਮਾਨਸਿਕ ਊਰਜਾ ਕਿਸੇ ਬ... ਢੰਗ ਨਾਲ ਵਰਤੀ ਜਾਂਦੀ ਹੈ ਤਾਂ ਐਸੀਆਂ ਹਰਕਤਾਂ ਨੂੰ ਬ... ਹ.... ਢੰਗ ਕਿਹਾ ਜਾਂਦਾ ਹੈ।

5. ਕੁਝ ਬ....ਹਰਕਤਾਂ ਬ... ਹੁੰਦੀਆਂ ਹਨ, ਜਿਵੇਂ ਕਿ ਚਾਬੀਆਂ ਜਾਂ ਪੈਨ ਨਾਲ ਖੇਡਣਾ।

6. ਸ....ਤਸੱਲੀ ਵਾਲੀਆਂ ਹਰਕਤਾਂ ਅੰ... ਹੁੰਦੀਆਂ ਹਨ।

7. ਹੱਥ ਫੜਨ ਦੀ ਹਰਕਤ ਦੀਆਂ ਦੋ ਮੁੱਖ ਅਵਸਥਾਵਾਂ ਹੁੰਦੀਆਂ ਹਨ। ਜਿੰਨੀ ਇਸ ਦੀ “ਉ... ਹੋਵੇਗੀ ਉਤਨੀ ਹੀ ਵੱਧ ਮਾ... ਪਰੇਸ਼ਾਨੀ ਹੋਵੇਗੀ।

8. ਜਦੋਂ ਪਿ.... ਪਿੱਛੇ ਬਾਂ...., ਕ... ਨੂੰ ਪਕੜ ਲਵੇ ਤਾਂ ਇਹ ਪ੍ਰੇਸ਼ਾਨੀ ਅਤੇ ਖਿੱਝ ਦਾ ਚਿੰਨ ਹੈ।

9. ਜਦੋਂ ਹੱਥ ਚਿ... ਜਾਂ ਸਿ... ਉਪਰ ਵਾਲੀਆਂ ਹਰਕਤਾਂ ਹੁੰਦੀਆਂ ਹਨ ਤਾਂ ਅਸੀਂ ਉਨ੍ਹਾਂ ਹਿੱਸਿਆਂ ਨੂੰ ਛੂੰਹਦੇ ਹਾਂ ਜਿਨ੍ਹਾਂ ਨਾਲ ਸਾਨੂੰ ਬ....ਵਿਚ ਤ.... ਦਿਤੀ ਜਾਂਦੀ ਸੀ।

10. ਕਦੇ ਵੀ ਛੋ... ਦੀ ਸ਼ਕਤੀ ਨੂੰ ਘੱਟ ਨਾ ਸਮਝੋ ਕਿਉਂਕਿ ਸਾਡੀ ਚਮੜੀ ਵਿਚ ਛੋਹ ਮਹਿਸੂਸ ਕਰਨ ਵਾਲੇ ਸੈ...  ਹੁੰਦੇ ਹਨ ਜਿਹੜੇ ਛੋ....ਨਾਲ ਇਕਦਮ ਹ... ਵਿਚ ਆ ਜਾਂਦੇ ਹਨ।  

136 / 244
Previous
Next