Back ArrowLogo
Info
Profile

ਨਾਲ ਤੁਹਾਡਾ ਵਿਉਹਾਰ ਮਿੱਤਰਤਾ ਭਰਿਆ ਅਤੇ ਵਿਸ਼ਵਾਸ ਕਰਨ ਯੋਗ ਬਣ ਜਾਂਦਾ ਹੈ। ਤੁਸੀਂ ਅਕਸਰ ਰੇਡੀਉ ਦੇ ਪ੍ਰੋਗਰਾਮ ਪੇਸ਼ ਕਰਨ ਵਾਲਿਆਂ ਨੂੰ ਸੁਣਿਆ ਹੋਣਾ ਹੈ ਜਿਹੜੇ ਆਪਣੇ ਸਰੋਤਿਆਂ ਨੂੰ ਇਹ ਮਹਿਸੂਸ ਕਰਵਾ ਦਿੰਦੇ ਹਨ ਕਿ ਉਹ ਸਿਰਫ ਉਨ੍ਹਾਂ ਨਾਲ ਹੀ ਗੱਲ ਕਰ ਰਹੇ ਹਨ। ਉਨ੍ਹਾਂ ਤੋਂ ਤੁਸੀਂ ਇਹ ਢੰਗ ਸਿੱਖ ਸਕਦੇ ਹੋ।

  • ਆਪਣੀ ਪ੍ਰਾ-ਭਾਸ਼ਾ, ਭਾਵ ਤਾਲ-ਰਿਦਮ ਬਦਲਦੇ ਰਹੋ। ਸੁਰ, ਰਫਤਾਰ ਸਭ ਕੁਝ ਵਿਸ਼ੇ ਦੇ ਨਾਲ ਬਦਲਦੇ ਰਹੋ।
  • ਸਰੋਤਿਆਂ ਵਲੋਂ ਨਕਾਰਾਤਮਕ ਸਰੀਰਕ ਭਾਸ਼ਾ ਲਈ ਸੁਚੇਤ ਰਹੋ। ਜਦੋਂ ਵੀ ਤੁਸੀਂ ਸਰੋਤਿਆਂ ਦੀ ਸਰੀਰਕ ਭਾਸ਼ਾ ਦੀ ‘ਲੀਕੇਜ' ਦੇਖੋ, ਤਾਂ ਫੌਰਨ ਇਸ ਤੇ ਅਮਲ ਕਰੋ—ਜਾਂ ਸਰੋਤਿਆਂ ਨੂੰ ਕਿਸੇ ਢੰਗ ਨਾਲ ਆਪਣੇ ਵਿਸ਼ੇ ਵਿਚ ਸ਼ਾਮਲ (involve) ਕਰ ਲਵੋ, ਜਾਂ ਵਿਸ਼ਾ ਬਦਲ ਲਵੋ ਜਾਂ (ਜੇ ਹੋ ਸਕੇ) ਕੁਝ ਕੁ ਮਿੰਟਾਂ ਦਾ ਵਕਫਾ ਦੇ ਦਿਉ।

237 / 244
Previous
Next