Back ArrowLogo
Info
Profile

ਤਿਸ ਤੇ ਕਿਸੀ ਨੇ ਮਾਨ ਕਰ ਐਗੀਕਾਰ ਬੀ ਨਹੀਂ ਕਰ ਲਯੋ ਹੈ, ਜੋ ਰੁਦ੍ਰਾਛ ਤੁਲਸੀ ਮਾਲਾ ਧਾਰਿ ਕੈ ਤਿਲਕ ਆਦਿ ਕਰਣ ਲਗ ਪਰੇਹੈਂ। ਯਾਂਹੀ ਤੇ ਯੋ ਅਨੰਦ-ਘਨ ਨੀਰ ਮਥ ਗਯੌ ਹੈ। ਸਤਿਗੁਰ ਕੋ ਉਪਦੇਸ ਹੈ ਜਿਸ ਰੀਤਿ ਕੋ ਸੋ ਤੇ ਸਿੰਘ ਕੀ ਰੀਤਿ ਸੋਂ ਗੁਰਜਤਿ ਹੈ ਦੇਸਨ ਪਰਦੇਸਨ ਮੈਂ : ਭਾਣਾ ਮਾਨਣੋ, ਹਉਮੈ ਕੌ ਤਜਣੋ, ਸਤਿਨਾਮ ਕੇ ਸਿਮਰਨ, ਸਰੂਪ ਕੀ ਪ੍ਰਾਪਤਿ, ਇਹ ਮਤ ਸਤਿਗੁਰਨ ਕੋ। ਜੰਬੁਕ ਜੈਸੇ ਅਪਰ ਮਤ ਜੋ ਹੈਂ ਤਿਨੋਂ ਮੈਂ ਕੈਸੇ ਮਿਲਤ ਹੈਂ। ਹੈਰੰਨਗਰਭੀ ਬ੍ਰਹਮਾਂ ਕੇ ਸੇਵਕਨ ਕੇ ਮਤ। ਬੈਸਨੋ ਬਿਸਨੁ ਕੇ ਦਾਸਨ ਕੋ ਮਤ, ਸੇਵੀਨ ਸ਼ਿਵ ਕੇ ਉਪਾਸਕੀ, ਤਿਨ ਕੇ ਮਤ। ਤੀਨੋ ਦੇਵਨ ਕੇ ਮਤ ਆਦਿ ਔਰ ਅਨੇਕ ਹੈਂ, ਪਰਸਪਰ ਬਿਰੋਧੀ ਏਕ ਦੂਸਰੇ ਕੋ ਖੰਡਨ ਕਰਤ ਹੈਂ। ਤਿਸ ਕੋ ਔਰ ਖੰਡਤ ਹੈਂ। ਅਪਨੇ ਪਖ ਬਾਦ ਕੇ ਹੇਤ ਅਨੇਕਾਨ ਅਨੇਕ ਤਰਕ ਉਠਾਵਤ ਹੈਂ, ਅਪਨੇ ਮਤਕੇ ਅਨੁਸਾਰ ਬੇਦ ਕੀ ਸ਼ਤੀ ਖੋਜ ਖੋਜ ਰਾਖੀ ਹੈਂ, 'ਔਹ ਕੇ ਖੰਡਬੇ ਹਿਤ ਭੀ ਖੋਜ ਲਈ ਹੈਂ। ਅਪਨੇ ਸਤਿਗੁਰ ਨਿਰਵੈਰ, ਜਿਸ ਸੇਂ ਜੀਵਨ ਕੋ ਕਲਯਾਨ ਹੋਇ ਸੋ ਕਹਿ ਗਏ ਹੈਂ ਸੂਧੀ ਬਾਤ। ਜਿਸ ਕੇ ਇਸ ' ਰੀਤਿ ਕੀ ਗਿਆਤਾ ਨਹੀਂ ਸ ਅਨੇਕ ਕਲਪਨਾ ਉਠਾਵਤ ਹੈਂ, ਜਿਨੋ ਨੇ ਇਹ - ਸਮਝ ਰਾਖੀ ਹੈ, ਬਹੁਰ ਸਤਿਗੁਰ ਕੋ ਉਪਦੇਸ਼ ਕਮਾਵਤੇ ਹੈਂ, ਤਿਨ ਕੇ ਮੁਕਤਿ ਪ੍ਰਾਪਤ ਸੁਖੈਨ ਹੀ ਹੁਇ ਆਵਤ ਹੈ। ਔਰ ਜੋ ਸ਼ਾਸਤ੍ਰਨ ਮੈਂ ਹੋ ਕਰ ਪਖਬਾਦ ਕੇ ਉਠਾਵਤ ਹੈਂ, ਬਹੁਰ ਸਤਿਗੁਰ ਕੇ ਮਤ ਕੋ ਰਲਾਯੋ ਚਾਹਤਿ ਹੈਂ, ਸੋ ਅਨਜਾਨ ਹੀ ਠਗ੍ਯ ਜਾਇਰੀ, ਨਿਸ਼ਚੇ ਵਾਰੇ ਜੋ ਸਿੱਖ ਹੈਂ ਸੋ ਤੇ ਸੁਪਨਮਾਤ੍ਰ ਭੀ ਤਿਨਕੋ ਕਹਿਨਂ ਨਹੀਂ ਮਾਨੈਂਗੇ। ਐਸੀ ਐਸੀ ਤਰਕਾਂ ਅਨੰਦਘਨ ਕੇ ਅਰਥ ਕਰਨੇ ਪਰ ਅੋਰ ਅਨੇਕ ਉਨਤੀ ਹੈਂ। ਸ੍ਰੀ ਗੁਰੂ ਦਸਮੀਂ ਪਾਤਸ਼ਾਹੀ ਇਸੀ ਬਾਤ ਤੇ ਭਵਿੱਖਤ ਬਿਚਾਰਕੈ ਅਪਨੇ ਗੁਰਨ ਕੋ ਨਿਰਨਾ ਕਰ ਗਏ ਹੈਂ; ਜੋ ਲੋਕ  ਆਸ਼ੈ ਤੋ ਸਤਿਗੁਰਨ ਕੋ ਸਮਝਹਿਂਗੇ ਨਹੀਂ, ਕੋਈ ਕਿਸੀ ਕੇ ਮਤ ਕੋ ਅਨੁਮਾਨ ਕਰੈਗੋ, ਕੋਈ ਕਿਸੀ ਕੋ ਕਰੈਗੇ। ਯਾਂਹੀ ਤੇ ਗੁਰ ਬਤਾਇ ਗਏ ਹੈਂ ਸੋਈ

ਕਹਤਿ ਹੈਂ:-ਆਦਿ ਅੰਤ ਏਕੈ ਅਵਤਾਰਾ। ਸੋਈ ਗੁਰੂ ਸਮਝੀ-ਅਹੁ ਹਮਾਰਾ॥' ਅਰੁ ਦੇਵੀ ਜੋ ਪ੍ਰਤੱਖ ਕਰੀ ਕਹਿਤੇ ਹੈਂ, ਸੇ ਕੈਸੈ? ਜੋ ਅਨੇਕ ਸਥਾਨ

29 / 91
Previous
Next