ਭੁੱਖ
ਪਹਿਲੀ ਭੁੱਖ ਏ ਢਿੱਡ ਦੀ।
ਦੂਜੀ ਢਿੱਡ ਤੋਂ ਥੱਲੇ ਦੀ।
ਤੀਜੀ ਸਭ ਤੋਂ ਡਾਢੀ ਏ
,
ਨਾਂ
,
ਨਾਵੇਂ ਤੇ ਪੱਲੇ ਦੀ।
18 / 143