ਸਿਆਣੇ
ਸਿਆਣੇ ਆਖਦੇ ਨੇ ਜੀ
ਬੁੱਢੜੇ ਬਾਲ ਹੁੰਦੇ ਨੇ
ਬਾਲ ਵੀ ਬਾਲ ਹੁੰਦੇ ਨੇ
,
ਸਿਆਣੇ ਕੌਣ ਹੁੰਦੇ ਨੇ
?
50 / 143