ਗਾਲ਼
ਇਨਸਾਨਾਂ ਨੂੰ ਮੈਂ
,
ਪੱਥਰ ਕਹਿ ਬੈਠਾ
ਤੇ ਪੱਥਰ
,
ਮੇਰੀ ਗੱਲ ਦਾ
,
ਗੁੱਸਾ ਕਰ ਬੈਠੇ।
74 / 143