ਗੱਲ
ਗੱਲ ਕਰਨ ਲਈ ਹੁੰਦੀ ਏ
,
ਮੰਨਵਾਵਣ ਲਈ ਨਹੀਂ ਹੁੰਦੀ।
ਗੱਲ ਵਿੱਚ ਕੋਈ ਗੱਲ ਹੋਵੇ ਤੇ
,
ਆਪਣਾ ਅਸਰ ਵਿਖਾ ਦਿੰਦੀ ਏ।
85 / 143