ਮਿਲਣਾ
ਜਾਂ ਤੇ ਹੱਸ ਕੇ ਮਿਲਿਆ ਕਰ।
ਨਹੀਂ ਤੇ ਦੱਸ ਕੇ ਮਿਲਿਆ ਕਰ।
ਤੂੰ ਇਤਬਾਰ ਗਵਾ ਬੈਠਾ ਏਂ
,
ਬੱਦਲਾ ਵੱਸ ਕੇ ਮਿਲਿਆ ਕਰ।
88 / 143