ਬਹਿਸ
ਉਹ ਕਹਿੰਦਾ ਏ
,
ਗੱਲ ਕਰਨੀ ਹੀ ਸੌਖੀਏ।
ਮੈਂ ਕਹਿੰਨਾ ਵਾਂ
,
ਗੱਲ ਕਰਨ ਤੋਂ ਔਖਾ ਕੰਮ
,
ਜੇ ਹੈ ਤੇ ਦੱਸ !
95 / 143