ਪਾਣੀ
ਮੇਰੇ ਕੋਲ
,
ਜਿੰਨਾ ਕੁ ਪਾਣੀ ਹੈ ਸੀ
,
ਉਹਦੇ
'
ਚ ਰੰਗ ਘੋਲ ਕੇ
,
ਕੈਨਵਸ ਤੇ ਦਰਿਆ
ਬਣਾ ਦਿੱਤੇ ਨੇ ।
98 / 143