100 ਕਿੱਲੋ ਰੂੜ੍ਹੀ ਦੀ ਖਾਦ ਜਾਂ ਗੁੜ ਜਲ ਅੰਮ੍ਰਿਤ ਕੰਪੋਸਟ ਚੰਗੀ ਤਰ੍ਹਾਂ ਰਲਾ ਕੇ ਜਗ੍ਹਾ ਨੂੰ ਸਮਤਲ ਕਰ ਦਿਉ। ਹੁਣ ਇਸ ਪੱਧਰੀ ਜਗ੍ਹਾ ਵਿੱਚ 45 ਤੋਂ 60 ਸੈਮੀਂ ਦੀ ਦੂਰੀ ਰੱਖ ਕੇ ਵੱਟਾਂ ਅਤੇ ਖਾਲੀਆਂ ਪਾਉ।
ਜਾਨਦਾਰ ਬੀਜ ਦੀ ਚੋਣ: ਘਰੇਲੂ ਬਗੀਚੀ ਵਿੱਚ ਸਬਜ਼ੀਆਂ ਆਦਿ ਦੀ ਬਿਜਾਈ ਕਰਦੇ ਸਮੇਂ ਇਸ ਗੱਲ ਦਾ ਖਾਸ ਖ਼ਿਆਲ ਰੱਖੋ ਕਿ ਬਿਜਾਈ ਲਈ ਵਰਤੇ ਜਾਣ ਵਾਲੇ ਸਾਰੇ ਬੀਜ ਜਾਨਦਾਰ 'ਤੇ ਪੋਸ਼ਣ ਤੇ ਰੋਗ ਪ੍ਰਤੀਰੋਧੀ ਤਾਕਤ ਆਦਿ ਪੱਖੋਂ ਉੱਚ ਗੁਣਵੱਤਾ