ਫੁੱਲ ਲਗਾ ਕੇ ਅਮਰੀਕਨ ਸੁੰਡੀ ਦੇ ਅਟੈਕ ਨੂੰ 20 ਪ੍ਰਤੀਸ਼ਤ ਤੱਕ ਘੱਟ ਕੀਤਾ ਜਾ ਸਕਦਾ ਹੈ। ਇਹਨਾਂ ਨੁਕਤਿਆਂ ਵਿੱਚੋਂ ਸ਼ਹਿਰ ਵਾਲਿਆਂ ਲਈ ਲੋੜੀਂਦੇ ਸਮਾਨ ਦੀ ਉਪਲਬਧਤਾ ਨਾ ਹੋਣ ਕਰਕੇ ਕੁੱਝ ਨੁਸਖੇ ਲਾਗੂ ਕਰਨ ਵਿੱਚ ਸਮੱਸਿਆ ਹੋ ਸਕਦੀ ਹੈ ਇਸ ਲਈ ਉਹ ਇਹਨਾਂ ਨੁਕਤਿਆ ਵਿੱਚੋਂ ਆਪਣੀ ਸੁਵਿਧਾ ਅਨੁਸਾਰ ਨੁਕਤੇ ਚੁਣ ਕੇ ਵਰਤ ਸਕਦੇ ਹਨ। 
32 / 32