Back ArrowLogo
Info
Profile
'ਕੋਸ਼ਬ ਨੂੰ ਦਵਾਨਖਾਨੇ ਭੇਜ ਦਿਓ, ਤੇ ਚੰਦਾ ਦਾ ਸਿਵਾ ਸ਼ਾਹੀ ਸਤਿਕਾਰ 7 ਲ ਜਲਾਇਆ ਜਾਏ। ਹੀਰੇ ਸ਼ਾਹੀ ਖਜ਼ਾਨੇ 'ਚ ਜਮ੍ਹਾਂ ਕਰਾ ਦਿਓ।"

ਚੰਦਾ ਜਲ ਰਹੀ ਸੀ ਤੇ ਹਰੀ ਸਿੰਘ ਨਲੂਆ ਅੱਠਵੇਂ ਪਹਿਰ ਵਿਚ ਈ ਕਸ਼ਮੀਰ ਵਲ ਕੂਚ ਕਰ ਗਿਆ। ਬਹਾਰਾਂ ਉਦਾਸ ਸਨ। ਪਤਝੜ ਆਉਣ ਵਾਲੀ ਸੀ।

 

 

-------- 0 -------

ਪਹਿਲੀ ਸੈਂਚੀ ਸਮਾਪਤ

-------- 0 -------

111 / 111
Previous
Next