Back ArrowLogo
Info
Profile

ਉਹੋ 'ਤਿਲਾ' ਜਾਂ 'ਉਬਲਦਾ ਤੇਲ ਜਾਂ ਪਾਣੀ ਸਰੀਰ ਦੇ ਕਿਸੇ ਵੀ ਹਿਸੇ 'ਤੇ ਪਾਉਣ ਨਾਲ ਛਾਲਾ ਪੈ ਜਾਏਗਾ, ਤਾਂ ਉਸ ਵਿਚੋਂ ਵੀ ਪਾਣੀ ਨਿਕਲੇਗਾ । ਇਹ ਤੁਹਾਡੇ ਵਿਚੋਂ ਬਹੁਤਿਆਂ ਨੇ ਡਿੱਠਾ ਹੋਵੇਗਾ । ਸੋ ਅਜੇਹੇ ਲੋਕਾਂ ਤੋਂ ਬਚੋ । ਛਾਲਾ ਪਾਣ ਵਾਲੇ ਤਿਲੇ ਹੋਰ ਗਲਾਂ ਲਈ ਵਰਤੇ ਜਾਂਦੇ ਹਨ । ਰੰਗਾਂ ਨੂੰ ਬਿਠਾਣ ਦਾ ਇਸ ਨਾਲ ਕੋਈ ਸੰਬੰਧ ਨਹੀਂ ਤੇ ਨਾ ਹੀ ਇਸ ਤਰ੍ਹਾਂ ਉਭਰਦੀਆਂ ਨੀਲੀਆਂ ਰਗਾਂ ਠੀਕ ਹੁੰਦੀਆਂ ਹਨ ।

ਜਦੋਂ ਹੱਥ ਦੀ ਵਧੀਕ ਵਰਤੋਂ ਨਾਲ ਇੰਦਰੀ ਛੋਟੀ, ਪਤਲੀ ਹੋ ਜਾਂਦੀ ਹੈ ਅਤੇ ਉਸ ਦਾ ਮਾਸ ਕਮਜ਼ੋਰ, ਢਿੱਲਾ ਅਤੇ ਮੁਰਦਾ ਜਿਹਾ ਹੋ ਜਾਂਦਾ ਹੈ ਤਾਂ ਹੇਠ ਲਿਖਿਆ ਤਿਲਾ ਲਾਭਦਾਇਕ ਹੁੰਦਾ ਹੈ:-

1. ਵੱਡੀ ਕੰਡਿਆਰੀ ਦੇ ਫਲ ਅਕਰਕਰਾ, ਮਾਲਕੰਗਨੀ, ਚੀਚ-ਵਹੁਟੀ (ਬੀਰ ਵਹੁਟੀ), ਗੁਲ ਬਾਬੂਨਾ, ਘੋੜੇ ਦਾ ਸੁੰਮ, ਭਲਾਵਾ 2 ਛਟਾਂਕ, ਕਾਲੇ ਤਿਲਾਂ ਦਾ ਤੇਲ 2 ਛਟਾਂਕ, ਅਦਰਕ ਦਾ ਪਾਣੀ ਇਕ ਸੇਰ ਮਿਲਾ ਕੇ ਗੋਹਿਆਂ ਦੀ ਅੱਗ 'ਤੇ ਚਾੜ੍ਹੋ। ਜਦੋਂ ਤੇਲ ਬਾਕੀ ਰਹਿ ਜਾਏ, ਛਾਣ ਕੇ ਵਰਤੋਂ । ਜੇ ਤੇਲ ਦੀ ਥਾਂ, ਦੋ ਦਰਜਨ ਆਂਡਿਆਂ ਦੀ ਜ਼ਰਦੀ ਮਿਲਾ ਲਓ ਤਾਂ ਬਹੁਤ ਹੀ ਲਾਭਦਾਇਕ ਹੈ। ਆਪਣੇ ਸ਼ਹਿਰ ਦੇ ਵੈਦ ਹਕੀਮ ਪਾਸੋਂ ਬਣਵਾਓ ।

2. ਹੇਠ ਲਿਖਿਆ ਤਿਲਾ ਵਰਤਣ ਨਾਲ ਇੰਦਰੀ ਦੀ ਕਮਜ਼ੋਰੀ ਅਤੇ ਸੁਸਤੀ ਹਟ ਜਾਂਦੀ ਹੈ ਸਖਤਾਈ ਅਤੇ ਸ਼ਹਿਵਤ ਵਧਦੀ ਹੈ ।

ਜਮਾਲ ਗੋਟੇ (ਜਬੋ ਲੋਟੇ) ਦੇ ਬੀ ਛਿੱਲੇ ਹੋਏ, ਪਿਸਤਾ ਛਿੱਲਿਆ ਹੋਇਆ ਚਿੱਟੀ ਕਨੇਰ ਦੇ ਫੁੱਲ ਅੱਧ ਅੱਧ ਪਾ ਲੈ ਕੇ ਮਸ਼ੀਨ ਨਾਲ ਬਦਾਮ ਰੋਗਨ ਵਾਂਗ ਤੇਲ ਕਢਾ ਲਓ । ਕੇਵਲ ਦੋ ਤਿੰਨ ਬੂੰਦਾਂ ਇੰਦਰੀ ਦੇ ਉਪਰ ਸੱਜੇ ਤੇ ਖੱਬੇ ਪਾਸੇ (ਹੇਠਾਂ ਨਹੀਂ) ਬਿਲਕੁਲ ਹੌਲੀ ਹੌਲੀ ਇਕ ਮਿੰਟ ਮਾਲਿਸ਼ ਕਰੋ । ਸੁਪਾਰੂ ਅਤੇ ਨਲ ਬਚਾਈ ਰਖੋ। ਫੇਰ ਭੇਜ ਪੱਤਰ ਲਪੇਟ ਕੇ ਸੌਂ ਜਾਓ । ਥੋੜ੍ਹੀ ਥੋੜ੍ਹੀ ਖੁਰਾਕ ਹੋਵੇ, ਤਾਂ 2, 3 ਘੰਟੇ ਬਾਅਦ ਘਿਓ ਲਾ ਲਓ । ਮਾਸ, ਆਂਡੇ, ਘਿਓ, ਦੁੱਧ, ਬੱਕਰੇ ਦੇ ਪਤਾਲੂ ਜਿਨ੍ਹਾਂ ਨੂੰ ਕਪੂਰੇ ਵੀ ਕਹਿੰਦੇ ਹਨ ਹਰ ਰੋਜ਼ ਦੋ ਤਿੰਨ ਦੁੱਧ ਵਿਚ ਕਾਹੜ ਕੇ ਖਾ ਲਓ ਅਤੇ ਉਹ ਦੁੱਧ ਵੀ ਪੀ ਲਓ ।

ਸੂਚਨਾ- 1. ਇੰਦਰੀ ਦੀਆਂ ਬੀਮਾਰੀਆਂ ਬਹੁਤੀਆਂ ਕੱਚੀ ਉਮਰ ਦੀਆਂ ਬਦਚਲਣੀਆਂ ਅਤੇ ਵਧੀਕੀਆਂ ਨਾਲ ਹੀ ਹੁੰਦੀਆਂ ਹਨ। ਮੇਰਾ

146 / 239
Previous
Next