Back ArrowLogo
Info
Profile

ਪਹਿਲਾ ਦਿਨ

ਮਾਨਸਿਕ ਸਿਹਤ-ਸੰਭਾਲ

ਆਪਣਾ ਆਕਸੀਜਨ ਮਾਸਕ ਸਹੀ ਢੰਗ ਨਾਲ ਲਗਾਉਣ ਦੀ ਤਰ੍ਹਾਂ ਆਪਣੀ ਮਾਲਵਿਤ ਤੰਦਰੁਸਤੀ 'ਤੇ ਧਿਆਨ ਦੇਣਾ ਸ਼ੁਰੂ ਕਰੋ। ਆਪਣੇ ਮਨ ਉੱਤੇ ਲੱਦਿਆ ਬੇਲੋੜਾ ਬੋਝ ਉਤਾਵਲ ਵਾਸਤੇ meditation, deep breathing ਕਰੋ ਤੇ ਡਾਇਰੀ ਲਿਖਣਾ ਸ਼ੁਰੂ ਕਰੋ। ਆਪਣੇ ਮਾਨਸਿਕ ਸਿਹਤ ਦਾ ਧਿਆਨ ਰੱਖ ਕੇ ਤੁਸੀਂ ਦੂਜਿਆਂ ਦੀ ਮਦਦ ਵੀ ਬਿਹਤਰ ਢੰਗ ਨਾਲ ਕਰ ਸਕੋਗੇ।

ਜਿਹੜੀਆਂ ਤੁਸੀਂ ਅੱਜ ਹਰ ਹਾਲਤ ਵਿੱਚ ਕਰਨੀਆਂ ਹੀ ਕਰਨੀਆਂ ਨੇ:

1__________________________________________

2____________________________________________

3_____________________________________________

ਇਸ ਵਿਚਾਰ ਦੇ ਆਧਾਰ 'ਤੇ ਆਪਣੇ ਦਿਨ ਦੀ ਸ਼ੁਰੂਆਤ ਕਰੋ। ਅੱਜ ਦਾ ਦਿਨ ਕਿਵੇਂ ਦਾ ਰੱਖਣਾ ਚਾਹੁੰਦੇ ਹੋ, ਕਿਹੜੇ ਕੰਮਾਂ 'ਚ, ਕਿਹੜੇ ਲੋਕਾਂ ਨਾਲ ਵਿਚਰਨਾ ਚਾਹੁੰਦੇ ਹੋ। ਕਿਹੜੀਆਂ ਚੀਜ਼ਾਂ ਤੋਂ ਗੁਰੇਜ਼ ਕਰਨਾ ਚਾਹੁੰਦੇ ਹੋ। ਇਹ ਵਿਚਾਰ ਤੁਹਾਡੇ ਦਿਨ ਨੂੰ ਬਿਹਤਰ ਕਿਵੇਂ ਬਣਾਵੇਗਾ____________________________

136 / 202
Previous
Next