

ਪੰਜਵਾਂ ਦਿਨ
ਮਨਪਸੰਦ ਕੰਮਾਂ ਲਈ ਸਮਾਂ ਕੱਢੇ
ਆਪਣਾ ਆਕਸੀਜਨ ਮਾਸਕ ਪਾਉਣ ਵਾਂਗ, ਇਹ ਵੀ ਜ਼ਰੂਰੀ ਹੈ ਕਿ ਤੁਸੀਂ ਦੂਜਿਆਂ ਦੀ ਮਦਦ ਦੇ ਨਾਲ-ਨਾਲ ਆਪਣੇ ਮਨ ਨੂੰ ਖੁਸ਼ੀ ਦੇਣ ਵਾਲੇ ਕੰਮਾਂ ਨੂੰ ਵੀ ਸਮਾਂ ਦਿਓ। ਚਾਹੇ ਇਹ ਕੋਈ ਵੀ ਕੰਮ ਹੋਵੇ: ਗਾਉਣਾ, ਨੱਚਣਾ, ਲਿਖਣਾ, ਖੇਡਣਾ, ਬਾਗ਼ਬਾਨੀ ਕਰਨਾ। ਜਿਹੜੇ ਵੀ ਕੰਮ ਨਾਲ ਤੁਹਾਨੂੰ ਅੰਦਰੋਂ ਖੁਸ਼ੀ ਮਿਲਦੀ ਹੈ ਉਹਨੂੰ ਜ਼ਰੂਰ ਸਮਾਂ ਦਿਓ। ਆਪਣੇ ਮਨਪਸੰਦ ਕੰਮਾਂ ਵਿੱਚ ਲਾਇਆ ਸਮਾਂ - ਤੁਹਾਨੂੰ ਸਕਾਰਾਤਮਕ ਊਰਜਾ ਨਾਲ ਭਰੇਗਾ ਤੇ ਫੇਰ ਰਿਹੀ। ਊਰਜਾ ਤੁਸੀਂ ਹੋਰਾਂ ਲੋਕਾਂ ਨਾਲ ਸਾਂਝੀ ਕਰੋਗੇ।
ਜਿਹੜੀਆਂ ਤੁਸੀਂ ਅੱਜ ਹਰ ਹਾਲਤ ਵਿੱਚ ਕਰਨੀਆਂ ਹੀ ਕਰਨੀਆਂ ਨੇ:
1__________________________________________
2____________________________________________
3_____________________________________________
ਇਸ ਵਿਚਾਰ ਦੇ ਆਧਾਰ 'ਤੇ ਆਪਣੇ ਦਿਨ ਦੀ ਸ਼ੁਰੂਆਤ ਕਰੋ। ਅੱਜ ਦਾ ਦਿਨ ਕਿਵੇਂ ਦਾ ਰੱਖਣਾ ਚਾਹੁੰਦੇ ਹੋ, ਕਿਹੜੇ ਕੰਮਾਂ 'ਚ, ਕਿਹੜੇ ਲੋਕਾਂ ਨਾਲ ਵਿਚਰਨਾ ਚਾਹੁੰਦੇ ਹੋ। ਕਿਹੜੀਆਂ ਚੀਜ਼ਾਂ ਤੋਂ ਗੁਰੇਜ਼ ਕਰਨਾ ਚਾਹੁੰਦੇ ਹੋ। ਇਹ ਵਿਚਾਰ ਤੁਹਾਡੇ ਦਿਨ ਨੂੰ ਬਿਹਤਰ ਕਿਵੇਂ ਬਣਾਵੇਗਾ____________________________