

ਛੇਵਾਂ ਦਿਨ
ਚੰਗੇ ਲੋਕਾਂ ਨਾਲ ਮੇਲ-ਜੋਲ ਵਧਾਓ
ਅੱਜ ਦੇ ਦਿਨ, ਉਹਨਾਂ ਪਰਿਵਾਰਕ ਮੈਂਬਰਾਂ, ਦੋਸਤਾਂ ਜਾਂ ਅਜ਼ੀਜ਼ਾਂ ਤੱਕ ਪਹੁੰਚ ਕਰੋ, ਜਿਥੇ ਤੁਹਾਨੂੰ ਹੱਲਾਸ਼ੇਰੀ ਦਿੰਦੇ ਨੇ, ਉਤਸ਼ਾਹਿਤ ਕਰਦੇ ਨੇ। ਸਮਾਜਿਕ ਰਿਸ਼ਤਿਆਂ ਨੂੰ ਮਜਬੂਰ ਬਣਾਉਣ ਨਾਲ, ਇੱਕ ਮਜ਼ਬੂਤ ਸਹਾਇਤਾ ਪ੍ਰਣਾਲੀ ਆਪਣੇ-ਆਪ ਬਣਦੀ ਚਲੀ ਜਾਂਦੀ ਹੈ। ਇਸ ਮਜ਼ਬੂਤ ਸਹਾਇਤਾ ਨੈਟਵਰਕ ਦੇ ਸਾਰੇ ਸਾਥੀ, ਤੁਹਾਡੀ ਜ਼ਿੰਦਗੀ ਦੇ ਸਫਰ ਦੇ ਸਾਰੇ ਯਾਤਰੀ ਨੇ, ਜੋ ਤੁਹਾਨੂੰ ਭਾਵਨਾਤਮਕ ਤੌਰ 'ਤੇ ਸੰਤੁਲਿਤ ਤੇ ਤਾਕਤਵਰ ਬਣਨ ਵਿੱਚ ਮਦਦਗਾਰ ਸਾਬਤ ਹੁੰਦੇ ਨੇ।
ਜਿਹੜੀਆਂ ਤੁਸੀਂ ਅੱਜ ਹਰ ਹਾਲਤ ਵਿੱਚ ਕਰਨੀਆਂ ਹੀ ਕਰਨੀਆਂ ਨੇ:
1__________________________________________
2____________________________________________
3_____________________________________________
ਇਸ ਵਿਚਾਰ ਦੇ ਆਧਾਰ 'ਤੇ ਆਪਣੇ ਦਿਨ ਦੀ ਸ਼ੁਰੂਆਤ ਕਰੋ। ਅੱਜ ਦਾ ਦਿਨ ਕਿਵੇਂ ਦਾ ਰੱਖਣਾ ਚਾਹੁੰਦੇ ਹੋ, ਕਿਹੜੇ ਕੰਮਾਂ 'ਚ, ਕਿਹੜੇ ਲੋਕਾਂ ਨਾਲ ਵਿਚਰਨਾ ਚਾਹੁੰਦੇ ਹੋ। ਕਿਹੜੀਆਂ ਚੀਜ਼ਾਂ ਤੋਂ ਗੁਰੇਜ਼ ਕਰਨਾ ਚਾਹੁੰਦੇ ਹੋ। ਇਹ ਵਿਚਾਰ ਤੁਹਾਡੇ ਦਿਨ ਨੂੰ ਬਿਹਤਰ ਕਿਵੇਂ ਬਣਾਵੇਗਾ____________________________