Back ArrowLogo
Info
Profile

ਦੂਜਾ

ਦਿਨ ਛਾਂਟੀ ਕਰੋ

ਜਿਵੇਂ ਆਪਾਂ ਗਲ-ਸੜ ਰਹੇ ਪੱਤਿਆਂ ਨੂੰ ਝਾੜੂ ਮਾਰ ਕੇ ਰਾਹ ਵਿੱਚੋਂ ਹਟਾਉਂਦੇ ਆਂ, ਉਸੇ ਤਰ੍ਹਾਂ ਪੁਲਾਬਣ ਕਰੋ ਕਿ ਐਸਾ ਕੀ-ਕੀ ਹੈ, ਜਿਹੜਾ ਤੁਹਾਨੂੰ ਪਿੱਛੇ ਛੱਡ ਦੇਣ ਦੀ ਲੋੜ ਹੈ। ਬੀਤੇ ਸਮੇਂ ਦੀਆਂ ਉਹਨਾਂ ਗੱਲਾਂ ਦੀ ਪਛਾਣ ਕਰੋ, ਜਿਹੜੀਆਂ ਤੁਹਾਨੂੰ ਅੱਗੇ ਵਧਣ ਤੋਂ ਰੋਕ ਰਹੀਆਂ ਨੇ ਜਾ ਤੁਹਾਨੂੰ ਦਰਦ ਦੇ ਰਹੀਆਂ ਨੇ। ਲੰਘੇ ਵੇਲ਼ੇ ਦਾ ਪਛਤਾਵਾ, ਕੋਈ ਗੁੱਸਾ-ਗਿਲਾ ਜਾਂ ਪੁਰਾਣੀਆਂ ਆਦਤਾਂ ਨੇ ਤੁਹਾਨੂੰ ਜ਼ਿੰਦਗੀ ਵਿੱਚ ਕੋਈ ਸੁੱਖ ਨਹੀਂ ਦੇਣਾ। ਇਹ ਸਿਰਫ਼ ਪਰੋਬਾਨੀ ਹੀ ਦੇਣਗੀਆਂ, ਸੋ ਇਹਨਾਂ ਨੂੰ ਛੱਡ ਕੇ ਅੱਗੇ ਲੰਘੇ।

ਜਿਹੜੀਆਂ ਤੁਸੀਂ ਅੱਜ ਹਰ ਹਾਲਤ ਵਿੱਚ ਕਰਨੀਆਂ ਹੀ ਕਰਨੀਆਂ ਨੇ:

1__________________________________________

2____________________________________________

3_____________________________________________

ਇਸ ਵਿਚਾਰ ਦੇ ਆਧਾਰ 'ਤੇ ਆਪਣੇ ਦਿਨ ਦੀ ਸ਼ੁਰੂਆਤ ਕਰੋ। ਅੱਜ ਦਾ ਦਿਨ ਕਿਵੇਂ ਦਾ ਰੱਖਣਾ ਚਾਹੁੰਦੇ ਹੋ, ਕਿਹੜੇ ਕੰਮਾਂ 'ਚ, ਕਿਹੜੇ ਲੋਕਾਂ ਨਾਲ ਵਿਚਰਨਾ ਚਾਹੁੰਦੇ ਹੋ। ਕਿਹੜੀਆਂ ਚੀਜ਼ਾਂ ਤੋਂ ਗੁਰੇਜ਼ ਕਰਨਾ ਚਾਹੁੰਦੇ ਹੋ। ਇਹ ਵਿਚਾਰ ਤੁਹਾਡੇ ਦਿਨ ਨੂੰ ਬਿਹਤਰ ਕਿਵੇਂ ਬਣਾਵੇਗਾ____________________________

154 / 202
Previous
Next