Back ArrowLogo
Info
Profile

ਤੀਜਾ ਦਿਨ

ਆਪਣੇ ਔਜ਼ਾਰ ਇਕੱਠੇ ਕਰੋ

ਜਿਵੇਂ ਸਫ਼ਾਈ ਵੇਲੇ ਤੁਹਾਨੂੰ ਝਾੜੂ, ਡਸਟਪੈਨ, ਮਾਸਕ ਆਦਿ ਦੀ ਲੋੜ ਹੁੰਦੀ ਹੈ, ਉਸੇ ਤਰ੍ਹਾਂ ਆਪਣੀ ਮਾਨਸਿਕ ਸਫ਼ਾਈ ਲਈ ਵੀ ਲੋੜੀਂਦੇ ਸਾਧਨ ਇਕੱਠੇ ਕਰੋ। ਇਹਨਾਂ ਸਾਧਨਾਂ 'ਚ ਆਪਣੀ ਸਾਂਭ-ਸੰਭਾਲ, ਹਮਦਰਦੀ, ਮਾਫ਼ੀ ਸ਼ਾਮਲ ਹਨ। ਇਹਨਾਂ ਨਾਲ ਤੁਸੀਂ ਬੀਤੇ ਸਮੇਂ ਨੂੰ ਛੱਡ ਕੇ ਵਰਤਮਾਨ ਤੇ ਭਵਿੱਖ 'ਤੇ ਮਜ਼ਬੂਤ ਪਕੜ ਬਣਾ ਸਕਦੇ ਹੋ।

ਜਿਹੜੀਆਂ ਤੁਸੀਂ ਅੱਜ ਹਰ ਹਾਲਤ ਵਿੱਚ ਕਰਨੀਆਂ ਹੀ ਕਰਨੀਆਂ ਨੇ:

1__________________________________________

2____________________________________________

3_____________________________________________

ਇਸ ਵਿਚਾਰ ਦੇ ਆਧਾਰ 'ਤੇ ਆਪਣੇ ਦਿਨ ਦੀ ਸ਼ੁਰੂਆਤ ਕਰੋ। ਅੱਜ ਦਾ ਦਿਨ ਕਿਵੇਂ ਦਾ ਰੱਖਣਾ ਚਾਹੁੰਦੇ ਹੋ, ਕਿਹੜੇ ਕੰਮਾਂ 'ਚ, ਕਿਹੜੇ ਲੋਕਾਂ ਨਾਲ ਵਿਚਰਨਾ ਚਾਹੁੰਦੇ ਹੋ। ਕਿਹੜੀਆਂ ਚੀਜ਼ਾਂ ਤੋਂ ਗੁਰੇਜ਼ ਕਰਨਾ ਚਾਹੁੰਦੇ ਹੋ। ਇਹ ਵਿਚਾਰ ਤੁਹਾਡੇ ਦਿਨ ਨੂੰ ਬਿਹਤਰ ਕਿਵੇਂ ਬਣਾਵੇਗਾ____________________________

156 / 202
Previous
Next