Back ArrowLogo
Info
Profile

ਚੌਥਾ ਦਿਨ

ਸਫ਼ਾਈ ਸ਼ੁਰੂ ਕਰੋ

ਬੇਲੋੜੀਆਂ ਯਾਦਾਂ, , ਪਛਤਾਵੇ ਤੇ ਦੁੱਖਾਂ ਨੂੰ ਛੱਡਣਾ ਸ਼ੁਰੂ ਕਰੋ। ਜਿਵੇਂ ਰਾਹ ਵਿੱਚ ਪਏ ਪੱਤਿਆਂ ਨੂੰ ਬਬੂ ਮਾਰਕੇ ਹਟਾਉਂਦੇ ਹੈ, ਉਸੇ ਤਰ੍ਹਾਂ ਉਹ ਸਭ ਕੁਝ ਵੀ ਦਿਲ-ਦਿਮਾਗ਼ ਵਿੱਚੋਂ ਹਟਾਓ ਜੋ ਤੁਹਾਡੀ ਤਰੱਕੀ ਵਿੱਚ ਰੁਕਾਵਟ ਬਣ ਰਿਹਾ ਹੈ। ਇਹਦੇ ਵਾਸਤੇ ਜੋ ਕਰਨ ਦੀ ਲੋੜ ਹੈ ਉਸ ਤੋਂ ਵਾਲਾ ਨਾ ਵੱਟੇ, ਜੇ ਮਾਫ਼ ਕਰਨ ਦੀ ਲੋੜ ਹੈ ਤਾਂ ਕਰੋ, ਜੇ ਮਾਫ਼ੀ ਮੰਗਣ ਦੀ ਲੋੜ ਹੈ ਤਾਂ ਮੰਗੋ, ਜੇ ਕਿਸੇ ਦੀ ਮਦਦ ਦੀ ਲੋੜ ਹੈ ਤਾਂ ਬਿਨਾਂ ਝਿਜਕੇ ਮਦਦ ਮੰਗੇ।

ਜਿਹੜੀਆਂ ਤੁਸੀਂ ਅੱਜ ਹਰ ਹਾਲਤ ਵਿੱਚ ਕਰਨੀਆਂ ਹੀ ਕਰਨੀਆਂ ਨੇ:

1__________________________________________

2____________________________________________

3_____________________________________________

ਇਸ ਵਿਚਾਰ ਦੇ ਆਧਾਰ 'ਤੇ ਆਪਣੇ ਦਿਨ ਦੀ ਸ਼ੁਰੂਆਤ ਕਰੋ। ਅੱਜ ਦਾ ਦਿਨ ਕਿਵੇਂ ਦਾ ਰੱਖਣਾ ਚਾਹੁੰਦੇ ਹੋ, ਕਿਹੜੇ ਕੰਮਾਂ 'ਚ, ਕਿਹੜੇ ਲੋਕਾਂ ਨਾਲ ਵਿਚਰਨਾ ਚਾਹੁੰਦੇ ਹੋ। ਕਿਹੜੀਆਂ ਚੀਜ਼ਾਂ ਤੋਂ ਗੁਰੇਜ਼ ਕਰਨਾ ਚਾਹੁੰਦੇ ਹੋ। ਇਹ ਵਿਚਾਰ ਤੁਹਾਡੇ ਦਿਨ ਨੂੰ ਬਿਹਤਰ ਕਿਵੇਂ ਬਣਾਵੇਗਾ____________________________

158 / 202
Previous
Next