Back ArrowLogo
Info
Profile

ਪੰਜਵਾ ਦਿਨ

ਨਵੇਂ ਤੇ ਚੰਗੇ ਮੌਕਿਆਂ ਲਈ ਜਗ੍ਹਾ ਬਣਾਓ

ਸੜ ਰਹੇ ਪੱਤਿਆਂ ਦੀ ਸਫ਼ਾਈ ਤੋਂ ਬਾਅਦ, ਨਵੀਂਆਂ ਖੁਸ਼ੀਆਂ, ਨਵੇਂ ਤਜਰਬਿਆਂ ਤੇ ਨਵੇਂ ਮੌਕਿਆਂ ਲਈ ਥਾਂ ਬਣਾਓ। ਨਵੇਂ ਸੁਪਨਿਆਂ, ਨਵੀਂਆਂ ਇੱਛਾਵਾਂ ਤੇ ਜ਼ਿੰਦਗੀ ਦੇ ਨਵੇਂ ਟੀਚਿਆ ਦੇ ਬੀਜ ਬੀਜੋ। ਬੀਤੇ ਸਮੇਂ ਦੀ ਸਾਫ਼-ਸਫ਼ਾਈ ਨਾਲ ਨਵੀਂਆਂ ਪ੍ਰਾਪਤੀਆਂ ਦਾ ਰਾਹ ਪੱਧਰਾ ਹੁੰਦਾ ਹੈ।

ਜਿਹੜੀਆਂ ਤੁਸੀਂ ਅੱਜ ਹਰ ਹਾਲਤ ਵਿੱਚ ਕਰਨੀਆਂ ਹੀ ਕਰਨੀਆਂ ਨੇ:

1__________________________________________

2____________________________________________

3_____________________________________________

ਇਸ ਵਿਚਾਰ ਦੇ ਆਧਾਰ 'ਤੇ ਆਪਣੇ ਦਿਨ ਦੀ ਸ਼ੁਰੂਆਤ ਕਰੋ। ਅੱਜ ਦਾ ਦਿਨ ਕਿਵੇਂ ਦਾ ਰੱਖਣਾ ਚਾਹੁੰਦੇ ਹੋ, ਕਿਹੜੇ ਕੰਮਾਂ 'ਚ, ਕਿਹੜੇ ਲੋਕਾਂ ਨਾਲ ਵਿਚਰਨਾ ਚਾਹੁੰਦੇ ਹੋ। ਕਿਹੜੀਆਂ ਚੀਜ਼ਾਂ ਤੋਂ ਗੁਰੇਜ਼ ਕਰਨਾ ਚਾਹੁੰਦੇ ਹੋ। ਇਹ ਵਿਚਾਰ ਤੁਹਾਡੇ ਦਿਨ ਨੂੰ ਬਿਹਤਰ ਕਿਵੇਂ ਬਣਾਵੇਗਾ____________________________

160 / 202
Previous
Next