Back ArrowLogo
Info
Profile

ਦੂਜਾ ਦਿਨ

ਆਪਣੇ ਟੀਚੇ ਸਪਸ਼ਟ ਰੱਖੋ

ਖ਼ੁਦ ਨਾਲ ਇਹ ਗੱਲ ਸਾਫ਼ ਕਰੋ ਕਿ ਤੁਹਾਡੇ ਲਈ ਕਾਮਯਾਬੀ ਦਾ ਅਰਥ ਕੀ ਹੈ ਟੀਤੇ ਆ ਜਿੱਥੇ ਜਿਹੜੇ ਸਪਸ਼ਟ ਹੋਣ, ਅਸਲੀ ਹੋਣ ਤੇ ਉਹਨਾਂ ਦਾ ਕੋਈ ਉਦੇਸ਼, ਮਨੋਰਥ ਹੋਵੇ। ਸਪਸ਼ਟ ਉਦੇਸ਼ ਨਾਲ ਤੁਹਾਡਾ ਧਿਆਨ, ਉਸ ਟੀਚੇ ਉੱਤੇ ਕੇਂਦਰਿਤ ਰਹੇਗਾ ਤੇ ਇਹ ਤੁਹਾਨੂੰ ਕਾਮਯਾ ਦੇ ਵਾਸਤੇ ਪ੍ਰੇਰਨਾ ਵੀ ਦਿੰਦਾ ਰਹੇਗਾ

ਜਿਹੜੀਆਂ ਤੁਸੀਂ ਅੱਜ ਹਰ ਹਾਲਤ ਵਿੱਚ ਕਰਨੀਆਂ ਹੀ ਕਰਨੀਆਂ ਨੇ:

1__________________________________________

2____________________________________________

3_____________________________________________

ਇਸ ਵਿਚਾਰ ਦੇ ਆਧਾਰ 'ਤੇ ਆਪਣੇ ਦਿਨ ਦੀ ਸ਼ੁਰੂਆਤ ਕਰੋ। ਅੱਜ ਦਾ ਦਿਨ ਕਿਵੇਂ ਦਾ ਰੱਖਣਾ ਚਾਹੁੰਦੇ ਹੋ, ਕਿਹੜੇ ਕੰਮਾਂ 'ਚ, ਕਿਹੜੇ ਲੋਕਾਂ ਨਾਲ ਵਿਚਰਨਾ ਚਾਹੁੰਦੇ ਹੋ। ਕਿਹੜੀਆਂ ਚੀਜ਼ਾਂ ਤੋਂ ਗੁਰੇਜ਼ ਕਰਨਾ ਚਾਹੁੰਦੇ ਹੋ। ਇਹ ਵਿਚਾਰ ਤੁਹਾਡੇ ਦਿਨ ਨੂੰ ਬਿਹਤਰ ਕਿਵੇਂ ਬਣਾਵੇਗਾ____________________________

171 / 202
Previous
Next