Back ArrowLogo
Info
Profile

ਤੀਜਾ ਦਿਨ

ਇੱਕ ਵਿਸਥਾਰਿਤ ਯੋਜਨਾ ਬਣਾਓ

ਨੁਕਸਾਨ ਤੋਂ ਬਚਣ ਵਾਸਤੇ ਲੋੜ ਹੈ ਕਿ ਪੂਰੀ ਤਰ੍ਹਾਂ ਸੋਚ-ਵਿਚਾਰ ਕਰ ਕੇ, ਇੱਕ ਵਿਸਥਾਰਤ ਯੋਜਨਾ ਬਣਾਓ। ਫੇਰ ਇਸ ਯੋਜਨਾ ਨੂੰ ਛੋਟੇ-ਛੋਟੇ ਕੰਮਾਂ 'ਚ ਵੰਡ ਲਓ। ਜਿਹੜੇ ਲੋਕਾਂ ਨੇ ਤੁਹਾਡੇ ਨਾਲ ਮਿਲਦੀਆਂ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਹੈ, ਝਿਜਕ ਛੱਡ ਕੇ ਉਹਨਾਂ ਨਾਲ ਸਲਾਹ-ਮਸ਼ਵਰਾ ਕਰੋ। ਸੋਚ-ਵਿਚਾਰ ਕਰ ਕੇ, ਸਹੀ ਯੋਜਨਾ ਬਣਾਉਣ ਨਾਲ ਰਾਹ ਵਿੱਚ ਆਉਣ ਵਾਲੀਆਂ ਬਹੁਤ ਸਾਰੀਆਂ ਦਿੱਕਤਾਂ ਤੋਂ ਬਚਾਅ ਰਹੇਗਾ।

ਜਿਹੜੀਆਂ ਤੁਸੀਂ ਅੱਜ ਹਰ ਹਾਲਤ ਵਿੱਚ ਕਰਨੀਆਂ ਹੀ ਕਰਨੀਆਂ ਨੇ:

1__________________________________________

2____________________________________________

3_____________________________________________

ਇਸ ਵਿਚਾਰ ਦੇ ਆਧਾਰ 'ਤੇ ਆਪਣੇ ਦਿਨ ਦੀ ਸ਼ੁਰੂਆਤ ਕਰੋ। ਅੱਜ ਦਾ ਦਿਨ ਕਿਵੇਂ ਦਾ ਰੱਖਣਾ ਚਾਹੁੰਦੇ ਹੋ, ਕਿਹੜੇ ਕੰਮਾਂ 'ਚ, ਕਿਹੜੇ ਲੋਕਾਂ ਨਾਲ ਵਿਚਰਨਾ ਚਾਹੁੰਦੇ ਹੋ। ਕਿਹੜੀਆਂ ਚੀਜ਼ਾਂ ਤੋਂ ਗੁਰੇਜ਼ ਕਰਨਾ ਚਾਹੁੰਦੇ ਹੋ। ਇਹ ਵਿਚਾਰ ਤੁਹਾਡੇ ਦਿਨ ਨੂੰ ਬਿਹਤਰ ਕਿਵੇਂ ਬਣਾਵੇਗਾ____________________________

173 / 202
Previous
Next