

ਚੌਥਾ ਦਿਨ
ਆਪਣੇ ਸੁਭਾਅ ਵਿੱਚ ਲਚਕ ਲਿਆਓ
ਬੇਲੋੜੀ ਸਖ਼ਤਾਈ 'ਤੇ ਅੜੇ ਰਹਿਣਾ ਨਿੱਜੀ ਤੇ ਸਮਾਜਿਕ ਦੋਵਾਂ ਪੱਖਾਂ ਤੋਂ ਪਰੇਸ਼ਾਨੀ ਦਾ ਕਾਰਨ ਬਣਦਾ ਹੈ, ਜਦ ਕਿ ਲਚਕਦਾਰ ਸੁਭਾਅ ਵਾਲਾ ਇਨਸਾਨ ਨਿੱਜੀ, ਪੇਸ਼ੇਵਰ ਸਮੇਤ ਸਮਾਜਿਕ ਤੌਰ 'ਤੇ ਵੱਧ ਸਫ਼ਲ ਰਹਿੰਦਾ ਹੈ। ਆਪਣਾ ਧਿਆਨ ਰੱਖ ਕੇ, ਨਜ਼ਰੀਏ ਨੂੰ ਸਕਾਰਾਤਮਕ ਬਣਾ ਕੇ ਤੇ ਮਾਹੌਲ ਮੁਤਾਬਿਕ ਢਲ ਜਾਣ ਵਾਲੀਆਂ ਆਦਤਾਂ ਅਪਣਾ ਕੇ, ਆਪਣੇ ਅੰਦਰ ਲਚਕੀਲਾਪਣ ਪੈਦਾ ਕਰੋ। ਔਕੜਾਂ ਤੋਂ ਸਿੱਖੇ ਤੇ ਉਹਨਾਂ ਤੋਂ ਸਿੱਖ ਕੇ, ਆਪਣੇ-ਆਪ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰੋ।
ਜਿਹੜੀਆਂ ਤੁਸੀਂ ਅੱਜ ਹਰ ਹਾਲਤ ਵਿੱਚ ਕਰਨੀਆਂ ਹੀ ਕਰਨੀਆਂ ਨੇ:
1__________________________________________
2____________________________________________
3_____________________________________________
ਇਸ ਵਿਚਾਰ ਦੇ ਆਧਾਰ 'ਤੇ ਆਪਣੇ ਦਿਨ ਦੀ ਸ਼ੁਰੂਆਤ ਕਰੋ। ਅੱਜ ਦਾ ਦਿਨ ਕਿਵੇਂ ਦਾ ਰੱਖਣਾ ਚਾਹੁੰਦੇ ਹੋ, ਕਿਹੜੇ ਕੰਮਾਂ 'ਚ, ਕਿਹੜੇ ਲੋਕਾਂ ਨਾਲ ਵਿਚਰਨਾ ਚਾਹੁੰਦੇ ਹੋ। ਕਿਹੜੀਆਂ ਚੀਜ਼ਾਂ ਤੋਂ ਗੁਰੇਜ਼ ਕਰਨਾ ਚਾਹੁੰਦੇ ਹੋ। ਇਹ ਵਿਚਾਰ ਤੁਹਾਡੇ ਦਿਨ ਨੂੰ ਬਿਹਤਰ ਕਿਵੇਂ ਬਣਾਵੇਗਾ____________________________