Back ArrowLogo
Info
Profile

ਪੰਜਵਾਂ ਦਿਨ

ਕਦਮ ਚੁੱਕੋ ਤੇ ਸਫ਼ਲਤਾ ਲਈ ਯਤਨਸ਼ੀਲ ਰਹੋ

ਆਪਣੀ ਯੋਜਨਾ ਅਨੁਸਾਰ ਕਦਮ ਚੁੱਕਣੇ ਸ਼ੁਰੂ ਕਰੋ। ਕਾਮਯਾਬੀ ਸਾਡੇ ਤੋਂ ਮੰਗ ਕਰਦੀ ਹੈ ਕਿ ਅਸੀਂ ਲਗਾਤਾਰ ਜੁਟੇ ਰਹੀਏ। ਖ਼ੁਦ ਨੂੰ ਇਹ ਸਮਝਾ ਕੇ ਸ਼ੁਰੂਆਤ ਕਰੋ ਕਿ ਮੁਸ਼ਕਿਲਾਂ ਆਉਣਗੀਆਂ ਤੇ ਇਹ ਕਾਮਯਾਬੀ ਦੀ ਪ੍ਰਕਿਰਿਆ ਦਾ ਹੀ ਹਿੱਸਾ ਹਨ। ਜੇ ਕਿਸੇ ਨਵੀਂਆਂ ਚੁਨੌਤੀਆਂ ਦਾ ਸਾਹਮਣਾ ਕਰਨਾ ਪਵੇ ਤਾਂ ਯੋਜਨਾ ਵਿੱਚ ਲੋੜ ਮੁਤਾਬਿਕ ਤਬਦੀਲੀ ਕਰੋ ਪਰ ਆਪਣਾ ਟੀਚਾ ਤੇ ਇਰਾਦਾ ਪੱਕਾ ਰੱਖੋ।

ਜਿਹੜੀਆਂ ਤੁਸੀਂ ਅੱਜ ਹਰ ਹਾਲਤ ਵਿੱਚ ਕਰਨੀਆਂ ਹੀ ਕਰਨੀਆਂ ਨੇ:

1__________________________________________

2____________________________________________

3_____________________________________________

ਇਸ ਵਿਚਾਰ ਦੇ ਆਧਾਰ 'ਤੇ ਆਪਣੇ ਦਿਨ ਦੀ ਸ਼ੁਰੂਆਤ ਕਰੋ। ਅੱਜ ਦਾ ਦਿਨ ਕਿਵੇਂ ਦਾ ਰੱਖਣਾ ਚਾਹੁੰਦੇ ਹੋ, ਕਿਹੜੇ ਕੰਮਾਂ 'ਚ, ਕਿਹੜੇ ਲੋਕਾਂ ਨਾਲ ਵਿਚਰਨਾ ਚਾਹੁੰਦੇ ਹੋ। ਕਿਹੜੀਆਂ ਚੀਜ਼ਾਂ ਤੋਂ ਗੁਰੇਜ਼ ਕਰਨਾ ਚਾਹੁੰਦੇ ਹੋ। ਇਹ ਵਿਚਾਰ ਤੁਹਾਡੇ ਦਿਨ ਨੂੰ ਬਿਹਤਰ ਕਿਵੇਂ ਬਣਾਵੇਗਾ____________________________

177 / 202
Previous
Next