Back ArrowLogo
Info
Profile

ਛੇਵਾਂ ਦਿਨ

ਦੂਜਿਆਂ ਦੀ ਰਾਏ, ਉਹਨਾਂ ਦਾ ਸਾਥ, ਦੋਵੇਂ ਤੇ ਮੰਗੋ

ਹੱਲਾਸ਼ੇਰੀ ਤੇ feedback ਲਈ ਪਰਿਵਾਰ, ਦੋਸਤਾਂ ਜਾਂ ਕਿਸੇ ਹੋਰ ਅਜ਼ੀਜ਼ ਤੱਕ ਪਹੁੰਚ ਕਰਨ ਤੋਂ ਸੰਕੋਚ ਨਾ ਕਰੋ। ਚੰਗੀ feedback ਨਾਲ ਤੁਸੀਂ ਹੋਰ ਬਿਹਤਰ ਕਰ ਸਕੋਗੇ। ਮੰਜ਼ਿਲ ਤੱਕ ਦੇ ਸਫ਼ਰ ਲਈ, ਉਹਨਾਂ ਲੋਕਾਂ ਦਾ ਇੱਕ ਨੈੱਟਵਰਕ ਬਣਾਓ, ਜਿਹਨਾਂ ਨਾਲ ਤੁਹਾਡੀ ਸਾਂਝ ਹੈ। ਇਸ ਨਾਲ ਤੁਸੀਂ ਇਕੱਲਾਪਣ ਵੀ ਮਹਿਸੂਸ ਨਹੀਂ ਕਰੋਗੇ ਤੇ ਇਹ ਨੈੱਟਵਰਕ ਤੁਹਾਨੂੰ ਪ੍ਰੇਰਨਾ ਵੀ ਦਿੰਦਾ ਰਹੇਗਾ।

ਜਿਹੜੀਆਂ ਤੁਸੀਂ ਅੱਜ ਹਰ ਹਾਲਤ ਵਿੱਚ ਕਰਨੀਆਂ ਹੀ ਕਰਨੀਆਂ ਨੇ:

1__________________________________________

2____________________________________________

3_____________________________________________

ਇਸ ਵਿਚਾਰ ਦੇ ਆਧਾਰ 'ਤੇ ਆਪਣੇ ਦਿਨ ਦੀ ਸ਼ੁਰੂਆਤ ਕਰੋ। ਅੱਜ ਦਾ ਦਿਨ ਕਿਵੇਂ ਦਾ ਰੱਖਣਾ ਚਾਹੁੰਦੇ ਹੋ, ਕਿਹੜੇ ਕੰਮਾਂ 'ਚ, ਕਿਹੜੇ ਲੋਕਾਂ ਨਾਲ ਵਿਚਰਨਾ ਚਾਹੁੰਦੇ ਹੋ। ਕਿਹੜੀਆਂ ਚੀਜ਼ਾਂ ਤੋਂ ਗੁਰੇਜ਼ ਕਰਨਾ ਚਾਹੁੰਦੇ ਹੋ। ਇਹ ਵਿਚਾਰ ਤੁਹਾਡੇ ਦਿਨ ਨੂੰ ਬਿਹਤਰ ਕਿਵੇਂ ਬਣਾਵੇਗਾ____________________________

179 / 202
Previous
Next