Back ArrowLogo
Info
Profile

ਪਹਿਲਾ ਦਿਨ

ਹੱਦਾਂ ਸੱਟ ਕਰੋ

ਊਰਜਾ ਦੀ ਰਾਖੀ ਲਈ ਜ਼ਰੂਰੀ ਹੈ ਕਿ ਤੁਸੀਂ ਸਪਸ਼ਟ ਹੱਦਾਂ ਦੀ ਸਥਾਪਨਾ ਕਰੋ। ਇਸ ਬਾਰੇ ਸਾਫ ਫੈਸਲਾ ਕਰੋ ਕਿ ਨਕਾਰਾਤਮਕ ਇਨਸਾਨ ਨੂੰ ਕਿੱਥੇ ਤੱਕ ਬਰਦਾਸ਼ਤ ਕਰਨਾ ਹੈ, ਫੇਰ ਉਹ ਚਾਹੇ ਕੋਈ ਵੀ ਹੋਵੇ। ਆਪਣੀਆਂ ਹੱਦਾਂ ਬਾਰੇ ਨਿਮਰਤਾ ਨਾਲ਼ ਪਰ ਮਜ਼ਬੂਤੀ ਰੱਖ ਕੇ ਗੱਲਬਾਤ ਕਰੋ ਅਤੇ ਉਹਨਾਂ ਨੂੰ ਬਰਕਰਾਰ ਰੱਖੋ।

ਜਿਹੜੀਆਂ ਤੁਸੀਂ ਅੱਜ ਹਰ ਹਾਲਤ ਵਿੱਚ ਕਰਨੀਆਂ ਹੀ ਕਰਨੀਆਂ ਨੇ:

1__________________________________________

2____________________________________________

3_____________________________________________

ਇਸ ਵਿਚਾਰ ਦੇ ਆਧਾਰ 'ਤੇ ਆਪਣੇ ਦਿਨ ਦੀ ਸ਼ੁਰੂਆਤ ਕਰੋ। ਅੱਜ ਦਾ ਦਿਨ ਕਿਵੇਂ ਦਾ ਰੱਖਣਾ ਚਾਹੁੰਦੇ ਹੋ, ਕਿਹੜੇ ਕੰਮਾਂ 'ਚ, ਕਿਹੜੇ ਲੋਕਾਂ ਨਾਲ ਵਿਚਰਨਾ ਚਾਹੁੰਦੇ ਹੋ। ਕਿਹੜੀਆਂ ਚੀਜ਼ਾਂ ਤੋਂ ਗੁਰੇਜ਼ ਕਰਨਾ ਚਾਹੁੰਦੇ ਹੋ। ਇਹ ਵਿਚਾਰ ਤੁਹਾਡੇ ਦਿਨ ਨੂੰ ਬਿਹਤਰ ਕਿਵੇਂ ਬਣਾਵੇਗਾ____________________________

186 / 202
Previous
Next