Back ArrowLogo
Info
Profile

ਦੂਜਾ ਦਿਨ

ਹਮਦਰਦੀ ਦਾ ਅਭਿਆਸ ਕਰੋ

ਇਹ ਸਮਝਣ ਦੀ ਕੋਸ਼ਿਸ਼ ਕਰੋ ਕਿ ਨਕਾਰਾਤਮਕ ਲੋਕ ਆ ਕਿੱਥੋਂ ਰਹੇ ਨੇ, ਅਕਸਰ ਉਹਨਾਂ ਦੀ ਨਕਾਰਾਤਮਕਤਾ ਦੀ ਜੜ੍ਹ, ਉਹਨਾਂ ਦੇ ਨਿੱਜੀ ਮਸਲਿਆਂ ਜਾਂ ਕਮਜ਼ੋਰੀਆਂ ਵਿੱਚ ਲੁਕੀ ਹੁੰਦੀ ਹੈ। ਇਹ ਬਿਲਕੁਲ ਠੀਕ ਗੱਲ ਹੈ ਕਿ ਇਹਨਾਂ ਮਸਲਿਆਂ ਦਾ ਹੱਲ ਤੁਹਾਡੀ ਜੁੰਮੇਵਾਰੀ ਨਹੀਂ, ਪਰ ਜੇ ਥੋੜ੍ਹੀ ਜਿਹੀ ਹਮਦਰਦੀ ਰੱਖੋਗੇ ਤਾਂ ਤੁਸੀਂ ਉਹਨਾਂ ਨੂੰ, ਉਹਨਾਂ ਦੀ ਨਕਾਰਾਤਮਕਤਾ ਤੋਂ ਇਲਾਵਾ ਇੱਕ ਹੋਰ ਨਜ਼ਰੀਏ ਨਾਲ ਵੀ ਦੇਖ ਸਕੋਂਗੇ।

ਜਿਹੜੀਆਂ ਤੁਸੀਂ ਅੱਜ ਹਰ ਹਾਲਤ ਵਿੱਚ ਕਰਨੀਆਂ ਹੀ ਕਰਨੀਆਂ ਨੇ:

1__________________________________________

2____________________________________________

3_____________________________________________

ਇਸ ਵਿਚਾਰ ਦੇ ਆਧਾਰ 'ਤੇ ਆਪਣੇ ਦਿਨ ਦੀ ਸ਼ੁਰੂਆਤ ਕਰੋ। ਅੱਜ ਦਾ ਦਿਨ ਕਿਵੇਂ ਦਾ ਰੱਖਣਾ ਚਾਹੁੰਦੇ ਹੋ, ਕਿਹੜੇ ਕੰਮਾਂ 'ਚ, ਕਿਹੜੇ ਲੋਕਾਂ ਨਾਲ ਵਿਚਰਨਾ ਚਾਹੁੰਦੇ ਹੋ। ਕਿਹੜੀਆਂ ਚੀਜ਼ਾਂ ਤੋਂ ਗੁਰੇਜ਼ ਕਰਨਾ ਚਾਹੁੰਦੇ ਹੋ। ਇਹ ਵਿਚਾਰ ਤੁਹਾਡੇ ਦਿਨ ਨੂੰ ਬਿਹਤਰ ਕਿਵੇਂ ਬਣਾਵੇਗਾ____________________________

188 / 202
Previous
Next