Back ArrowLogo
Info
Profile

ਤੀਜਾ ਦਿਨ

ਗੱਲਬਾਤ, ਮਿਲਣਾ-ਜੁਲਣਾ ਘਟਾਓ

ਜਿੰਨਾ ਕੁ ਹੋ ਸਕੇ, ਨਕਾਰਾਤਮਕ ਲੋਕਾਂ ਤੋਂ ਦੂਰੀ ਬਣਾਉਣ ਦੀ ਕੋਸ਼ਿਸ਼ ਕਰੋ। ਜੇ ਉਹ ਦਫ਼ਤਰ ਦੇ ਸਾਥੀ ਨੇ ਜਾਂ ਕੋਈ ਜਾਣ-ਪੱਛਾਣ ਵਾਲੇ ਨੇ ਤਾਂ ਸਿਰਫ ਕੰਮ ਦੀ ਗੱਲਬਾਤ ਕਰੋ ਤੇ ਸੰਖੇਪ  ਰੱਖੋ। ਜੇ ਉਹ ਤੁਹਾਡੇ ਪਰਿਵਾਰ ਤੋਂ ਜਾਂ ਦੋਸਤਾਂ-ਮਿੱਤਰਾਂ ਵਿੱਚੋਂ ਨੇ ਤਾਂ ਕੋਸ਼ਿਸ਼ ਕਰੋ ਕਿ ਉਹਨਾਂ ਰੱਖੋ। ਜੇ ਉਹ ਤੁਹਾਡੇ ਪਰਿਵਾਰ ਤੋਂ ਜਾਂ ਦੋਸਤਾਂ-ਮਿੱਤਰਾਂ ਵਿੱਚੋਂ ਨੇ ਤਾਂ ਕੋਸ਼ਿਸ਼ ਕਰੋ ਕਿ ਉਹਨਾਂ ਨਾਲ ਘੱਟ ਸਮਾਂ ਬਿਤਾਇਆ ਜਾਵੇ, ਖਾਸ ਕਰਕੇ ਉਦੋਂ ਜਦੋਂ ਊਹਨਾਂ ਅੰਦਰ ਨਕਾਰਾਤਮਕ ਵਿਚਾਰ ਚੱਲ ਰਹੇ ਹੋਣ।

ਜਿਹੜੀਆਂ ਤੁਸੀਂ ਅੱਜ ਹਰ ਹਾਲਤ ਵਿੱਚ ਕਰਨੀਆਂ ਹੀ ਕਰਨੀਆਂ ਨੇ:

1__________________________________________

2____________________________________________

3_____________________________________________

ਇਸ ਵਿਚਾਰ ਦੇ ਆਧਾਰ 'ਤੇ ਆਪਣੇ ਦਿਨ ਦੀ ਸ਼ੁਰੂਆਤ ਕਰੋ। ਅੱਜ ਦਾ ਦਿਨ ਕਿਵੇਂ ਦਾ ਰੱਖਣਾ ਚਾਹੁੰਦੇ ਹੋ, ਕਿਹੜੇ ਕੰਮਾਂ 'ਚ, ਕਿਹੜੇ ਲੋਕਾਂ ਨਾਲ ਵਿਚਰਨਾ ਚਾਹੁੰਦੇ ਹੋ। ਕਿਹੜੀਆਂ ਚੀਜ਼ਾਂ ਤੋਂ ਗੁਰੇਜ਼ ਕਰਨਾ ਚਾਹੁੰਦੇ ਹੋ। ਇਹ ਵਿਚਾਰ ਤੁਹਾਡੇ ਦਿਨ ਨੂੰ ਬਿਹਤਰ ਕਿਵੇਂ ਬਣਾਵੇਗਾ____________________________

190 / 202
Previous
Next