ਤੀਜਾ ਦਿਨ
ਮਾਫ਼ੀ ਮੰਗੋ ਅਤੇ ਸੁਧਾਰ ਕਰੋ
ਜੇ ਤੁਹਾਡੇ ਵਤੀਰੇ ਨਾਲ ਕਿਸੇ ਨੂੰ ਠੇਸ ਪਹੁੰਚੀ ਹੈ, ਤਾਂ ਦਿਲੋਂ ਮਾਫ਼ੀ ਮੰਗੋ। ਮਾਫ਼ੀ ਮੰਗਣਾ ਵੱਡੇ ਦਿਲ ਵਾਲੇ ਇਨਸਾਨ ਦਾ ਕੰਮ ਹੈ ਤੇ ਇਹ ਜੁੰਮੇਵਾਰ ਹੋਣ, ਦੂਜਿਆਂ ਦਾ ਹਮਦਰਦ ਹੋਣ ਅਤੇ ਚੀਜ਼ਾਂ ਨੂੰ ਹੋਰ ਵਧੀਆ ਬਣਾਉਣ ਦੀ ਵਚਨਬੱਧਤਾ ਦਾ ਪ੍ਰਗਟਾਵਾ ਕਰਦਾ ਹੈ। ਮਾਫ਼ੀ ਮੰਗਣ ਤੋਂ ਬਾਅਦ, ਜਿੰਨਾ ਵੀ ਸੰਭਵ ਹੋਵੇ, ਸਥਿਤੀ ਨੂੰ ਸੁਧਾਰਨ ਲਈ ਲੋੜੀਂਦੇ ਕਦਮ ਵੀ ਜ਼ਰੂਰ ਚੁੱਕੇ।
ਜਿਹੜੀਆਂ ਤੁਸੀਂ ਅੱਜ ਹਰ ਹਾਲਤ ਵਿੱਚ ਕਰਨੀਆਂ ਹੀ ਕਰਨੀਆਂ ਨੇ:
1_____________________________
2______________________________________
3____________________________________________
ਇਸ ਵਿਚਾਰ ਦੇ ਆਧਾਰ 'ਤੇ ਆਪਣੇ ਦਿਨ ਦੀ ਸ਼ੁਰੂਆਤ ਕਰੋ। ਅੱਜ ਦਾ ਦਿਨ ਕਿਵੇਂ ਦਾ ਰੱਖਣਾ ਚਾਹੁੰਦੇ ਹੋ, ਕਿਹੜੇ ਕੰਮਾਂ 'ਚ, ਕਿਹੜੇ ਲੋਕਾਂ ਨਾਲ਼ ਵਿਚਰਨਾ ਚਾਹੁੰਦੇ ਹੋ। ਕਿਹੜੀਆਂ ਚੀਜ਼ਾਂ ਤੋਂ ਗੁਰੇਜ਼ ਕਰਨਾ ਚਾਹੁੰਦੇ ਹੈ। ਇਹ ਵਿਚਾਰ ਤੁਹਾਡੇ ਦਿਨ ਨੂੰ ਬਿਹਤਰ ਕਿਵੇਂ ਬਣਾਵੇਗਾ______________________________