ਸੱਤਵਾਂ ਦਿਨ
ਤੁਸੀਂ ਵਧਾਈ ਦੇ ਪਾਤਰ ਹੈ, ਤੁਸੀਂ ਬਹੁਤ ਵਧੀਆ ਕੰਮ ਕੀਤਾ ਹੈ
ਲੰਘੇ ਹਫ਼ਤੇ ਦੌਰਾਨ, ਆਪਣੇ ਬਾਰੇ ਕਿਹੜੀਆਂ ਚੰਗੀਆਂ ਚੀਜ਼ਾਂ ਜਾਂ ਬਦਲਾਅ ਦੇਖੋ, ਉਹਨਾਂ ਬਾਰੇ ਲਿਖੋ:_______________________________________
ਲੰਘੇ ਹਫ਼ਤੇ ਵਿੱਚੋਂ ਕੋਈ 3 ਗੱਲਾਂ ਲਿਖੋ
ਜਿਹੜੀਆਂ ਤੁਸੀਂ ਆਪਣੀ ਜ਼ਿੰਦਗੀ ਵਿੱਚ ਪੱਕੇ ਤੌਰ 'ਤੇ ਲਾਗੂ ਕਰੋਂਗੇ।
1______________________
2___________________________
3_________________________________