Back ArrowLogo
Info
Profile

ਚੌਥਾ ਦਿਨ

ਹਾਲਾਤ ਨੂੰ ਕਬੂਲ ਕਰਨਾ ਸਿੱਖੋ

ਅਜਿਹੇ ਹਾਲਾਤ ਬਹੁਤ ਵਾਰ ਹੋਣਗੇ ਜਦੋਂ ਤੁਸੀਂ ਉਹਨਾਂ ਨੂੰ ਬਦਲਣ ਲਈ, ਚਾਹੁੰਦੇ ਹੋਏ ਵੀ ਕੁਝ ਨਹੀਂ ਕਰ ਸਕੋਗੇ। ਅਜਿਹੇ ਮੌਕਿਆਂ ਦਾ ਹੱਲ ਬੇਚੈਨੀ ਨਾਲ ਵੀ ਨਹੀਂ ਹੋਣਾ ਹੁੰਦਾ। ਇਸ ਕਿਸਮ ਦੇ ਪਲਾਂ ਨੂੰ normally accept ਕਰਨ ਲੱਗੇਗੇ, ਤਾਂ ਚੀਜ਼ਾਂ ਓਨੀਆਂ ਬੁਰੀਆਂ ਦਿਖਣੋ ਹਟ ਜਾਣਗੀਆਂ, ਜਿੰਨੀਆਂ ਉਹ ਅਸਲ ਵਿੱਚ ਹੁੰਦੀਆਂ ਨੇ।

ਜਿਹੜੀਆਂ ਤੁਸੀਂ ਅੱਜ ਹਰ ਹਾਲਤ ਵਿੱਚ ਕਰਨੀਆਂ ਹੀ ਕਰਨੀਆਂ ਨੇ:

1__________________________________________

2____________________________________________

3_____________________________________________

ਇਸ ਵਿਚਾਰ ਦੇ ਆਧਾਰ 'ਤੇ ਆਪਣੇ ਦਿਨ ਦੀ ਸ਼ੁਰੂਆਤ ਕਰੋ। ਅੱਜ ਦਾ ਦਿਨ ਕਿਵੇਂ ਦਾ ਰੱਖਣਾ ਚਾਹੁੰਦੇ ਹੋ, ਕਿਹੜੇ ਕੰਮਾਂ 'ਚ, ਕਿਹੜੇ ਲੋਕਾਂ ਨਾਲ ਵਿਚਰਨਾ ਚਾਹੁੰਦੇ ਹੋ। ਕਿਹੜੀਆਂ ਚੀਜ਼ਾਂ ਤੋਂ ਗੁਰੇਜ਼ ਕਰਨਾ ਚਾਹੁੰਦੇ ਹੋ। ਇਹ ਵਿਚਾਰ ਤੁਹਾਡੇ ਦਿਨ ਨੂੰ ਬਿਹਤਰ ਕਿਵੇਂ ਬਣਾਵੇਗਾ____________________________

76 / 202
Previous
Next