ਤੀਜਾ ਦਿਨ
ਆਪਣੇ ਖ਼ਿਆਲਾਂ ਦੀ ਬੁਣਤੀ ਨੂੰ ਉਧੇੜੇ, ਜਾਂਚੋ, ਵਿਚਾਰੋ ਤੇ ਅੱਗੇ ਦੀ ਯੋਜਨਾ ਬਣਾਓ
ਜਿਵੇਂ ਉਹ ਔਰਤਾਂ ਬੁਣਤੀ ਗ਼ਲਤ ਹੋਣ 'ਤੇ ਸਾਰਾ ਕੰਮ ਦੁਬਾਰਾ ਕਰਦੀਆਂ ਸੀ, ਉਸੇ ਤਰ੍ਹਾਂ ਆਪਣੇ ਕੰਮ ਦੇ ਗ਼ਲਤ ਹੋਣ 'ਤੇ ਉਹਨੂੰ ਜਾਂਚੇ ਤੇ ਵਿਚਾਰ ਕਰੋ ਕਿ ਕਿੱਥੇ ਤੇ ਕੀ ਗ਼ਲਤ ਹੋਇਆ ਹੈ। ਇਸ ਨਾਲ ਤੁਹਾਨੂੰ ਸਮਝ ਆਵੇਗੀ ਕਿ ਕਿਹੜੀਆਂ ਕਮੀਆਂ ਰਹੀਆਂ ਤੇ ਸੁਧਾਰ ਕਿਵੇਂ ਕੀਤਾ ਜਾਵੇ।
ਜਿਹੜੀਆਂ ਤੁਸੀਂ ਅੱਜ ਹਰ ਹਾਲਤ ਵਿੱਚ ਕਰਨੀਆਂ ਹੀ ਕਰਨੀਆਂ ਨੇ:
1________________________________________
2___________________________________________
3___________________________________________________
ਇਸ ਵਿਚਾਰ ਦੇ ਆਧਾਰ 'ਤੇ ਆਪਣੇ ਦਿਨ ਦੀ ਸ਼ੁਰੂਆਤ ਕਰੋ। ਅੱਜ ਦਾ ਦਿਨ ਕਿਵੇਂ ਦਾ ਰੱਖਣਾ ਚਾਹੁੰਦੇ ਹੋ, ਕਿਹੜੇ ਕੰਮਾਂ 'ਚ, ਕਿਹੜੇ ਲੋਕਾਂ ਨਾਲ ਵਿਚਰਨਾ ਚਾਹੁੰਦੇ ਹੈ। ਕਿਹੜੀਆਂ ਚੀਜ਼ਾਂ ਤੋਂ ਗੁਰੇਜ਼ ਕਰਨਾ ਚਾਹੁੰਦੇ ਹੋ। ਇਹ ਵਿਚਾਰ ਤੁਹਾਡੇ ਦਿਨ ਨੂੰ ਬਿਹਤਰ ਕਿਵੇਂ ਬਣਾਵੇਗਾ_________________________________________