ਬਰਬਾਦੀਆਂ
ਮੈਂ ਬਰਬਾਦ ਹੋਇਆ ਆਂ
,
ਇਹ ਕੋਈ ਨਵੀਂ ਗੱਲ ਨਹੀਂ।
ਇਸ਼ਕ ਨੇ ਅੱਜ ਤੱਕ
,
ਬਰਬਾਦੀਆਂ ਹੀ ਕੀਤੀਆਂ।
32 / 78