ਜਿਹੜਾ ਕਿ ਧਰ ਥੀ ਦੁਨੀਆਂ ਦੇ ਰੋਗੀਆਂ ਤੇ ਤਰਸ ਖਾ,
ਆਪਾ ਵਾਰ ਕੇ,
ਨਿਰਮਲਤਾ ਥੀਂ ਵਿਗੜਕੇ,
ਦਾਰੂ ਰੂਪ ਬਣ ਕੇ,
ਇਸ ਇਰਾਦੇ ਨਾਲ ਆਯਾ ਕਿ ਰੋਗੀਆਂ ਨੂੰ ਚੰਗਾ ਕਰੇ,
ਆਪਾ ਮੈਲਾ ਕਾਲਾ ਕਰਕੇ ਵੀ ਖ਼ਲਕ ਨੂੰ ਸੁਖ ਦੇਵੇ –
"ਭੁਲਿਆਂ ਨੇ ਹਨ ਰੋਗ ਸਹੇੜੇ
ਮੈਂ ਚਾ ਲਾਵਾਂ ਦਾਰੂ,
ਅਨੰਤ ਰਹਮ ਪਤਿਤਾਂ ਭੀ ਉਤੇ
ਤੁਠਦਾ ਧੁਰ ਤੋਂ ਆਇਆ"।
(ਸਫਾ ੪੧)
ਡਿਹਰਾਦੂਨ ਪੂਰਨ ਸਿੰਘ
22 / 89