ਭਾਵੇਂ ਸ਼ਬਦਾਂ ਦੀ ਲਹਿਰ ਹਮੇਸ਼ਾਂ ਸਾਡੇ ਮਨ ਵਿਚ ਰਹਿੰਦੀ ਹੈ, ਪਰ ਫਿਰ ਵੀ ਸਾਡੀ ਡੂੰਘਾਈ ਹਮੇਸ਼ਾਂ ਚੁੱਪ ਵਿਚ ਹੈ।
- ਇਸਤਰੀ ਮੁਸਕਰਾਹਟ ਨਾਲ ਆਪਣੇ ਚਿਹਰੇ 'ਤੇ ਪਰਦਾ ਕਰ ਲੈਂਦੀ ਹੈ।
- ਮਹਾਨ ਗਵੱਈਆ ਉਹ ਹੈ, ਜੋ ਸਾਡੇ ਮਨਾਂ ਦੀ ਚੁੱਪ ਨੂੰ ਗਾਉਂਦਾ ਹੈ।
- ਪਿਆਰ ਚਾਨਣ ਦਾ ਸ਼ਬਦ ਹੈ, ਚਾਨਣ ਦੇ ਹੱਥਾਂ ਦੁਆਰਾ, ਚਾਨਣ ਦੇ ਪੰਨੇ 'ਤੇ ਲਿਖਿਆ ਹੋਇਆ ਹੈ।
- ਜੇਕਰ ਇਹ ਮਹਿਮਾਨਾਂ ਲਈ ਨਹੀਂ ਹਨ ਤਾਂ ਸਾਰੇ ਘਰ ਕਬਰਾਂ ਹੋਣਗੇ।
—ਖ਼ਲੀਲ ਜਿਬਰਾਨ
4 / 76